ਚੱਬੇਵਾਲ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੱਬੇਵਾਲ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਹੁਸ਼ਿਆਰਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012

ਚੱਬੇਵਾਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 44 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਤਸਵੀਰ ਪਾਰਟੀ
2022 ਡਾ. ਰਾਜ ਕੁਮਾਰ ਚੱਬੇਵਾਲ ਭਾਰਤੀ ਰਾਸ਼ਟਰੀ ਕਾਂਗਰਸ
2017
2012 ਸੋਹਣ ਸਿੰਘ ਥੰਡਲ ਸ਼੍ਰੋਮਣੀ ਅਕਾਲੀ ਦਲ


ਨਤੀਜੇ[ਸੋਧੋ]

ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮਦੀਵਾਰ ਦਾ ਨਾਮ ਪਾਰਟੀ ਵੋਟਾਂ
2017 44 ਰਿਜ਼ਰਵ ਡਾ. ਰਾਜ ਕੁਮਾਰ ਕਾਂਗਰਸ 7857 ਸੋਹਣ ਸਿੰਘ ਥੰਡਲ ਸ਼.ਅ.ਦ. 28596
2012 44 ਰਿਜ਼ਰਵ ਸੋਹਣ ਸਿੰਘ ਥੰਡਲ ਸ਼.ਅ.ਦ. 45100 ਡਾ. ਰਾਜ ਕੁਮਾਰ ਕਾਂਗਰਸ 38854

ਚੋਣ ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਚੱਬੇਵਾਲ
ਪਾਰਟੀ ਉਮੀਦਵਾਰ ਵੋਟਾਂ % ±%
INC ਡਾ. ਰਾਜ ਕੁਮਾਰ 57857 49.96
SAD ਸੋਹਣ ਸਿੰਘ ਥੰਡਲ 28596 24.69
ਆਪ ਰਮਨ ਕੁਮਾਰ 20505 17.7
ਬਹੁਜਨ ਸਮਾਜ ਪਾਰਟੀ ਗੁਰਲਾਲ ਸਿੰਘ 5585 4.82
ਅਜ਼ਾਦ ਬਲਵਿੰਦਰ ਸਿੰਘ 571 0.49
ਭਾਰਤ ਰਾਸ਼ਟਰ ਲੋਕਤੰਤਰ ਪਾਰਟੀ ਗੁਰਨਾਮ ਸਿੰਘ 566 0.49 {{{change}}}
ਇਨਕਲਾਬ ਵਿਕਾਸ ਪਾਰਟੀ ਸੁਰਿੰਦਰ ਸਿੰਘ 542 0.47 {{{change}}}
SAD(A) ਜਗਦੀਸ ਸਿੰਘ 469 0.4
ਆਪਣਾ ਪੰਜਾਬ ਪਾਰਟੀ ਗੁਰਜੀਤ ਸਿੰਘ 285 0.25
ਨੋਟਾ ਨੋਟਾ 842 0.73

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ