ਵਿੱਕੀ ਘਨੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿੱਕੀ ਘਨੌਰ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਕਸਬੇ ਘਨੌਰ ਦੇ ਪਿੰਡ ਕਪੂਰੀ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਜਰਨੈਲ ਕੌਰ ਅਤੇ ਪਿਤਾ ਦਾ ਨਾਮ ਸ: ਨੈਬ ਸਿੰਘ ਸੀ। ਵਿੱਕੀ ਇੱਕ ਕੱਬਡੀ ਖਿਡਾਰੀ ਹੈ। ਉਸਦੇ ਕੱਬਡੀ ਦੀ ਸਿੱਖਿਆ ਰਣਜੀਤ ਸਿੰਘ ਡੀ.ਪੀ. ਅਤੇ ਅੰਗਰੇਜ਼ ਸਿੰਘ ਤੋਂ ਲਈ।

ਜੀਵਨ[ਸੋਧੋ]

ਮੁੱਢਲੀ ਪੜ੍ਹਾਈ ਪਿੰਡ ਕਪੂਰੀ ਦੇ ਸਕੂਲ ਅਤੇ ਬਾਰਵੀਂ ਦੀ ਪੜ੍ਹਾਈ ਸਰਕਾਰੀ ਸਕੂਲ ਘਨੌਰ ਵਿੱਚ ਦਾਖਲਾ ਲਿਆ। ਉਸਨੇ ਬੀ.ਏ. ਦੀ ਡਿਗਰੀ ਡੀ.ਏ.ਵੀ ਕਾਲਜ ਬਠਿੰਡਾ ਤੋਂ ਹਾਸਲ ਕੀਤੀ। 2000 ਵਿੱਚ ਇੰਗਲੈਂਡ ਅਤੇ 2006 ਵਿੱਚ ਕੈਨੇਡਾ ਖੇਡਾਂ ਦਾ ਮੌਕਾ ਮਿਲਿਆ।[1]

ਹਵਾਲੇ[ਸੋਧੋ]

  1. "ਵਿੱਕੀ ਘਨੌਰ". Retrieved 22 ਫ਼ਰਵਰੀ 2016.