ਟ੍ਰਾਂਸਕੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲ ਰੰਗ ਵਿੱਚ ਟ੍ਰਾਂਸਕੇਈ ਦਾ ਇਲਾਕਾ

ਟ੍ਰਾਂਸਕੇਈ (/trɑːnsˈk/ ਜਾਂ /trɑːnsˈk/) ਕਾਲੇ ਅਫ਼ਰੀਕੀਆਂ ਲਈ ਦੱਖਣੀ ਅਫ਼ਰੀਕਾ ਵਿੱਚ ਇੱਕ ਵੱਖਰੇ ਲੋਕਤੰਤਰ ਵੱਜੋਂ ਮਨੋਨੀਤ ਇਲਾਕਾ ਸੀ। ਇਸਦੀ ਰਾਜਧਾਨੀ ਉਮਤਾਤਾ ਸੀ,[1] ਜਿਸਦਾ ਨਾਂਅ 2004 ਵਿੱਚ ਬਦਲ ਕੇ ਮਥਾਥਾ ਕਰ ਦਿੱਤਾ ਗਿਆ।

ਹਵਾਲੇ[ਸੋਧੋ]

  1. Constitution of the Republic of Transkei, Chapter 1, 1(2) (PDF)