ਮਿੱਥ ਆਫ਼ ਸਿਸੀਫਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਸੀਫਸ ਦੀ ਮਿੱਥ
ਲੇਖਕਅਲਬਰਟ ਕਾਮੂ
ਮੂਲ ਸਿਰਲੇਖLe Mythe de Sisyphe
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਵਿਧਾਦਾਰਸ਼ਨਿਕ ਨਿਬੰਧ, ਅਸਤਿਤਵਵਾਦੀ, ਊਲਜਲੂਲਵਾਦੀ
ਪ੍ਰਕਾਸ਼ਨ ਦੀ ਮਿਤੀ
1942
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1955
ਮੀਡੀਆ ਕਿਸਮਪ੍ਰਿੰਟ
ਸਫ਼ੇਲਗਪਗ 119
ਤਿਤਿਅਨ ਦਾ ਚਿਤਰਿਆ ਸਿਸੀਫਸ, 1549

ਸਿਸੀਫਸ ਦੀ ਮਿੱਥ (ਮੂਲ ਫ਼ਰਾਂਸੀਸੀ:Le Mythe de Sisyphe) 1942 ਵਿੱਚ ਪ੍ਰਕਾਸ਼ਿਤ ਨੋਬਲ ਇਨਾਮ ਵਿਜੇਤਾ ਫ਼ਰਾਂਸੀਸੀ ਨਾਵਲਕਾਰ ਅਲਬੇਰ ਕਾਮੂ ਦੀ ਰਚਨਾ ਹੈ। ਇਹ ਨਾਵਲ ਊਲ-ਜਲੂਲ ਦੇ ਵਿਸ਼ੇ ਤੇ ਇੱਕ ਪ੍ਰਕਾਰ ਦਾ ਦਾਰਸ਼ਨਿਕ ਨਿਬੰਧ ਹੈ। ਇਸ ਦੇ ਲਗਪਗ 119 ਪੰਨੇ ਹਨ। ਇਹਦਾ ਅੰਗਰੇਜ਼ੀ ਅਨੁਵਾਦ 1955 ਵਿੱਚ ਛਪਿਆ ਸੀ। ਇਹ ਸਿਸੀਫਸ ਦੀ ਮਿੱਥ ਉੱਤੇ ਆਧਾਰਿਤ ਹੈ - ਸਿਸੀਫਸ ਨੂੰ ਇੱਕ ਪੱਥਰ ਪਹਾੜੀ ਉੱਪਰ ਚਾੜ੍ਹਨ ਦੀ ਸਜ਼ਾ ਮਿਲੀ ਹੋਈ ਹੈ। ਉਹ ਪੱਥਰ ਉੱਪਰ ਚੜ੍ਹਦਾ ਹੈ, ਪਰ ਇਹ ਰੁੜ੍ਹ ਕੇ ਫੇਰ ਥੱਲੇ ਆ ਜਾਂਦਾ ਹੈ।