ਸੁਨੀਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਨੀਤਾ ਸਿੰਘ
सुनीता सिंह
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਨੀਤਾ ਸਿੰਘ
ਜਨਮ (1974-02-22) 22 ਫਰਵਰੀ 1974 (ਉਮਰ 50)
ਅੰਮ੍ਰਿਤਸਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)19 ਮਾਰਚ 2002 ਬਨਾਮ ਦੱਖਣੀ ਅਫ਼ਰੀਕਾ ਮਹਿਲਾ
ਆਖ਼ਰੀ ਟੈਸਟ14 ਅਗਸਤ 2002 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 18)2 ਦਸੰਬਰ 2000 ਬਨਾਮ ਨੀਦਰਲੈਂਡ ਮਹਿਲਾ
ਆਖ਼ਰੀ ਓਡੀਆਈ11 ਅਗਸਤ 2002 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 2 18
ਦੌੜਾਂ 6 24
ਬੱਲੇਬਾਜ਼ੀ ਔਸਤ 6.00 4.00
100/50 0/0 0/0
ਸ੍ਰੇਸ਼ਠ ਸਕੋਰ 6* 12
ਗੇਂਦਾਂ ਪਾਈਆਂ 318 790
ਵਿਕਟਾਂ 3 12
ਗੇਂਦਬਾਜ਼ੀ ਔਸਤ 35.33 28.83
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/13 2/8
ਕੈਚਾਂ/ਸਟੰਪ 1/– 0/–
ਸਰੋਤ: ਕ੍ਰਿਕਟ-ਅਰਕਾਈਵ, 20 ਸਤੰਬਰ 2009

ਸੁਨੀਤਾ ਸਿੰਘ (ਜਨਮ: ਅੰਮ੍ਰਿਤਸਰ, ਪੰਜਾਬ ਵਿਖੇ, 22 ਫਰਵਰੀ 1974) ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਮੈਂਬਰ ਰਹੀ। ਉਹ ਸੱਜੇ-ਹੱਥ ਦੀ ਖਿਡਾਰਨ ਸੀ। ਉਸਨੇ ਭਾਰਤੀ ਟੀਮ ਦੀ ਅਗਵਾਈ ਵੀ ਕੀਤੀ।[1] ਉਸਨੇ 2 ਟੈਸਟ ਮੈਚ ਅਤੇ 18 ਓ.ਡੀ.ਆਈ. ਮੈਚ ਖੇਡੇ।[2]

ਹਵਾਲੇ[ਸੋਧੋ]

  1. "Sunita Singh". CricketArchive. Retrieved 2009-09-20.
  2. "Sunita Singh". Cricinfo. Retrieved 2009-09-20.