ਪਵਿੱਤਰ ਪਿਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਵਿੱਤਰ ਪਿਬੀ ਇੱਕ ਰਾਸਤਾਫਾਰੀ-ਪੱਖੀ ਅਧਿਆਤਮਕ ਕਿਤਾਬ ਹੈ ਜਿਸਨੂੰ ਅਫ਼ਰੀਕੀ-ਕੇਂਦਰਿਤ ਧਾਰਮਿਕ ਵਰਤੋਂ ਲਈ ਲਿਖਿਆ ਗਿਆ ਸੀ। ਇਸ ਮੁਤਾਬਕ ਇਥੋਪੀਆਈ ਲੋਕ ਰੱਬ ਦੇ ਚੁਣੇ ਹੋਏ ਲੋਕ ਹਨ। ਇਹ ਅਸਲ ਵਿੱਚ ਚਾਰ ਕਿਤਾਬਾਂ ਦਾ ਸੰਗ੍ਰਹਿ ਹੈ।

1920ਵਿਆਂ ਵਿੱਚ ਜਮੈਕਾ ਅਤੇ ਹੋਰ ਕੈਰੀਬੀਆਈ ਟਾਪੂਆਂ ਵਿੱਚ ਪਵਿੱਤਰ ਪਿਬੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ।[ਹਵਾਲਾ ਲੋੜੀਂਦਾ]