ਮੋਦਾਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਦਾਹਾ
ਸ਼ਹਿਰ
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾ ਹਮੀਰਪੁਰ
ਬਾਨੀਹਜ਼ਰਤ ਮੋਦੀ ਸ਼ਹੀਦ ਬਾਬਾ
ਨਾਮ-ਆਧਾਰਹਜ਼ਰਤ ਮੋਦੀ ਸ਼ਹੀਦ ਬਾਬਾ
ਉੱਚਾਈ
120 m (390 ft)
ਆਬਾਦੀ
 (2011)
 • ਕੁੱਲ40,003
ਭਾਸ਼ਾਵਾਂ
 • ਦਫ਼ਤਰੀ ਹਿੰਦੀ, ਉਰਦੂ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨUP91
ਵੈੱਬਸਾਈਟup.gov.in

ਮੋਦਾਹਾ,   ਭਾਰਤੀ ਰਾਜ ਦੇ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਇੱਕ ਸ਼ਹਿਰ ਅਤੇ ਇੱਕ ਨਗਰ ਬੋਰਡ ਹੈ। ਖੇਤੀਬਾੜੀ ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੈ।[ਹਵਾਲਾ ਲੋੜੀਂਦਾ]

ਭੂਗੋਲ[ਸੋਧੋ]

ਮੋਦਾਹਾ 25°41′N 80°07′E / 25.68°N 80.12°E / 25.68; 80.12 ਤੇ ਸਥਿਤ ਹੈ।[1] ਇਸ ਦੀ ਔਸਤ ਉਚਾਈ 120 ਮੀਟਰ (393 ਫੁੱਟ) ਹੈ।

ਹਵਾਲੇ[ਸੋਧੋ]