ਜੋਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋਗਨ 1950 ਵਿੱਚ ਬਣੀ ਇੱਕ ਬੋਲੀਬੁਡ ਫਿਲਮ ਸੀ। ਦਲੀਪ ਕੁਮਾਰ ਅਤੇ ਨਰਗਿਸ ਇਸ ਦੇ ਮੁਖ ਕਲਾਕਾਰ ਸਨ। ਘੁੰਗਟ ਕੇ ਪਟ ਖੋਲ ਇਸ ਦਾ ਮਸ਼ਹੂਰ ਗੀਤ ਸੀ।

ਹਵਾਲੇ[ਸੋਧੋ]