ਕੋਂਕਣਾ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਂਕਣਾ ਸੇਨ ਸ਼ਰਮਾ
ਕੋਂਕਣਾ ਸੇਨ ਸ਼ਰਮਾ ਤਾਜ ਲੈਂਡ ਐਂਡ
ਜਨਮ (1979-12-03) 3 ਦਸੰਬਰ 1979 (ਉਮਰ 44)
ਪੇਸ਼ਾਐਕਟਰੈਸ
ਸਰਗਰਮੀ ਦੇ ਸਾਲ2000– ਹਾਲ
ਸਾਥੀਰਣਵੀਰ ਸ਼ੋਰੀ (2010–ਜਾਰੀ)

ਕੋਂਕਣਾ ਸੇਨ ਸ਼ਰਮਾ (Kôngkôna Shen Shôrma; ਜਨਮ 3 ਦਸੰਬਰ 1979) ਇੱਕ ਭਾਰਤੀ ਐਕਟਰੈਸ ਹੈ। ਉਹ ਫਿਲਮ ਨਿਰਮਾਤਾ ਅਤੇ ਐਕਟਰੈਸ ਅਪਰਣਾ ਸੇਨ ਦੀ ਧੀ ਹੈ। ਸ਼ਰਮਾ ਮੁੱਖ ਤੌਰ ਤੇ ਭਾਰਤੀ ਕਲਾਭਵਨਾਂ ਅਤੇ ਆਜਾਦ ਫਿਲਮਾਂ ਵਿੱਚ ਵਿੱਖਦੀ ਹੈ, ਅਤੇ ਆਪਣੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਉਸ ਨੂੰ ਸਮਕਾਲੀ ਸਮਾਂਤਰ ਸਿਨੇਮਾ ਵਿੱਚ ਇੱਕ ਵਧੀਆ ਐਕਟਰੈਸ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਹੈ।