ਸਰਦਾਰ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਦਾਰ ਮਲਿਕ ਦਾ ਜਨਮ 1925 ਨੂੰ ਕਪੂਰਥਲਾ ਜਿਲ੍ਹੇ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਤਾਲੀਮ ਕਪੂਰਥਲਾ ਵਿੱਚ ਹੀ ਹਾਸਿਲ ਕੀਤੀ ਅਤੇ ਸੰਗੀਤ ਸਿਖਾਂ ਲਈ ਉਸ ਨੂੰ ਪਹਿਲਾਂ ਲਾਹੌਰ ਤੇ ਫਿਰ ਮਈਹਰ (ਮੱਧ ਪ੍ਰਦੇਸ਼) ਜਾਣਾ ਪਿਆ। ਉੱਥੇ ਉਨ੍ਹਾਂ ਨੇ ਮਈਹਰ ਘਰਾਣੇ ਦੇ ਉਸਤਾਦ ਅਲਾਊਦੀਨ ਖ਼ਾਨ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ।[1]

ਫਿਲਮਾਂ ਵਿੱਚ ਸੰਗੀਤਕਾਰੀ[ਸੋਧੋ]

  • ਰੇਣੂਕਾ (1947)
  • ਰਾਜ਼ (1949)
  • ਸਟੇਜ (1951)
  • ਲੈਲਾ ਮਜਨੂੰ (1953)
  • ਠੋਕਰ (1954)

ਗੀਤਾ ਨੂੰ ਸੰਗੀਤ ਦਿੱਤਾ[ਸੋਧੋ]

  • ਐ ਗ਼ਮੇ ਦਿਲ ਕਿਆ ਕਰੂੰ
  • ਐ ਗ਼ਮੇ
  • 1955 ਆਬ-ਏ-ਹਯਾਤ
  • ਮੈਂ ਗਰੀਬੋਂ ਕਾ ਦਿਲ ਹੂੰ ਵਤਨ ਦੀ ਜ਼ੁਬਾਂ…

ਹਵਾਲੇ[ਸੋਧੋ]

  1. "ਸੰਗੀਤਕ ਮਿਠਾਸ ਦਾ ਖ਼ਜ਼ਾਨਾ ਸੀ ਸਰਦਾਰ ਮਲਿਕ". Retrieved 25 ਫ਼ਰਵਰੀ 2016.