ਪੋਨੀ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਸ਼ਮੀ ਵਰਮਾ
ਈਸ਼ਾ ਦਿਓਲ ਦੇ ਸੰਗੀਤ ਸਮਾਰੋਹ ਵਿਚ ਪੋਨੀ ਵਰਮਾ ਅਤੇ ਸ਼ਵੇਤਾ ਪੰਡਿਤ
ਜਨਮ
ਰਸ਼ਮੀ ਵਰਮਾ [1]
ਪੇਸ਼ਾਕੋਰੀਓਗ੍ਰਾਫਰ
ਜੀਵਨ ਸਾਥੀਪ੍ਰਕਾਸ਼ ਰਾਜ

ਪੋਨੀ ਵਰਮਾ ਇੱਕ ਬੋੱਲੀਵੁਡ ਕੋਰੀਓਂਗ੍ਰਾਫਰ ਹੈ ਜਿਸਨੇ ਆਪਣੇ ਕਰੀਅਰ ਦੀ ਸੁਰੂਆਤ ਸਾਲ 2000 ਵਿੱਚ ਕੀਤੀ। ਪੋਨੀ ਵਰਮਾ ਕਲਰ ਦੇ ਰਿਆਲਿਟੀ ਸ਼ੋਅ ਚੱਕ ਧੂਮ ਧੂਮ ਲਈ ਕੰਮ ਕਰ ਚੁੱਕੀ ਹੈ।

ਪੋਨੀ ਵਰਮਾ ਦਾ ਵਿਆਹ ਫਿਲਮੀ ਅਦਾਕਾਰ ਪ੍ਰਕਾਸ਼ ਰਾਜ ਨਾਲ 24 ਅਗਸਤ 2010 ਨੂੰ ਹੋਇਆ। ਇਨ੍ਹਾਂ ਦੇ ਘਰ ਫਰਵਰੀ 2016 ਵਿੱਚ ਲੜਕੇ ਨੇ ਜਨਮ ਲਿਆ।[2]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਅਦਾਕਾਰੀ
2013 ਜ਼ੰਜੀਰ ਕੋਰਿਓਗ੍ਰਾਫਰ
2013 ਜ਼ਿਲਾ ਗਜਿਆਬਾਦ ਕੋਰਿਓਗ੍ਰਾਫਰ
2011 ਦਾ ਡਰਟੀ ਪਿਚਰ ਕੋਰਿਓਗ੍ਰਾਫਰ
2011 ਬਦਰੀਨਾਥ ਕੋਰਿਓਗ੍ਰਾਫਰ
2011 Naughty @ 40 ਕੋਰਿਓਗ੍ਰਾਫਰ
2011 Ala Modalaindi ਕੋਰਿਓਗ੍ਰਾਫਰ
2010 Guzaarish ਕੋਰਿਓਗ੍ਰਾਫਰ
2010 Khatta Meetha ਕੋਰਿਓਗ੍ਰਾਫਰ
2010 Prince ਕੋਰਿਓਗ੍ਰਾਫਰ
2009 Aakasamantha ਕੋਰਿਓਗ੍ਰਾਫਰ
2009 Chandni Chowk to China ਕੋਰਿਓਗ੍ਰਾਫਰ
2008 Ugly Aur Pagli ਕੋਰਿਓਗ੍ਰਾਫਰ
2008 Hastey Hastey ਕੋਰਿਓਗ੍ਰਾਫਰ
2008 Idhi Sangathi ਕੋਰਿਓਗ੍ਰਾਫਰ
2007 Bhool Bhulaiyaa ਕੋਰਿਓਗ੍ਰਾਫਰ
2007 Aap Kaa Surroor ਕੋਰਿਓਗ੍ਰਾਫਰ
2006 Chup Chup Ke ਕੋਰਿਓਗ੍ਰਾਫਰ
2006 Malamaal Weekly ਕੋਰਿਓਗ੍ਰਾਫਰ
2005 Kyon Ki ਕੋਰਿਓਗ੍ਰਾਫਰ
2005 Garam Masala ਕੋਰਿਓਗ੍ਰਾਫਰ
2005 Super ਕੋਰਿਓਗ੍ਰਾਫਰ
2004 Dil Bechara Pyaar Ka Maara ਕੋਰਿਓਗ੍ਰਾਫਰ
2004 Hulchul ਕੋਰਿਓਗ੍ਰਾਫਰ
2004 Stop! ਕੋਰਿਓਗ੍ਰਾਫਰ
2004 Muskaan ਕੋਰਿਓਗ੍ਰਾਫਰ
2003 Hungama ਕੋਰਿਓਗ੍ਰਾਫਰ
2002 Filhaal... ਕੋਰਿਓਗ੍ਰਾਫਰ
2003 Baaz: A Bird in Danger ਕੋਰਿਓਗ੍ਰਾਫਰ
2001 Yeh Teraa Ghar Yeh Meraa Ghar

ਹਵਾਲੇ[ਸੋਧੋ]

  1. [1]
  2. "Prakash Wife Pony Verma Blessed with a boy". News. Retrieved 3 February 2016.

ਬਾਹਰੀ ਕੜੀਆਂ[ਸੋਧੋ]