ਕਰੁ ਜੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰੁ ਜੈਨ
ਨਿੱਜੀ ਜਾਣਕਾਰੀ
ਪੂਰਾ ਨਾਮ
ਕਰੁਣਾ ਵਿਜੇਕੁਮਾਰੀ ਜੈਨ
ਜਨਮ (1985-09-09) 9 ਸਤੰਬਰ 1985 (ਉਮਰ 38)
ਬੰਗਲੌਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਭੂਮਿਕਾਵਿਕਟ-ਰੱਖਿਅਕ-ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 4)21 ਨਵੰਬਰ 2005 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੈਸਟ29 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 37)6 ਮਾਰਚ 2004 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਓਡੀਆਈ4 ਸਤੰਬਰ 2008 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 4 37
ਦੌੜਾਂ 195 896
ਬੱਲੇਬਾਜ਼ੀ ਔਸਤ 24.37 30.89
100/50 0/0 1/8
ਸ੍ਰੇਸ਼ਠ ਸਕੋਰ 40 103
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 10/3 27/24
ਸਰੋਤ: ਕ੍ਰਿਕਟ-ਅਰਕਾਈਵ, 6 ਮਾਰਚ 2010

ਕਰੁਣਾ ਵਿਜੇਕੁਮਾਰੀ ਜੈਨ (ਜਨਮ ਬੰਗਲੌਰ, ਭਾਰਤ ਵਿਖੇ 9 ਸਤੰਬਰ 1985) ਇੱਕ ਭਾਰਤੀ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਮੈਂਬਰ ਹੈ।[1] ਕਰੁਣਾ ਬੱਲੇਬਾਜ਼ ਅਤੇ ਵਿਕਟ-ਰੱਖਿਅਕ ਦੀ ਭੂਮਿਕਾ ਨਿਭਾਉਂਦੀ ਹੈ। ਉਸਨੇ 4 ਟੈਸਟ ਅਤੇ 37 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਕਰੁਣਾ ਨੇ ਆਪਣੇ ਖੇਡ ਸਫ਼ਰ ਵਿੱਚ ਅੱਠ ਅਰਧ ਸੈਂਕਡ਼ੇ ਅਤੇ ਇੱਕ ਸੈਂਕਡ਼ਾ ਬਣਾਇਆ।[2]

ਹਵਾਲੇ[ਸੋਧੋ]

  1. "Karu Jain". CricketArchive. Retrieved 2009-09-18.
  2. "Karu Jain". Cricinfo. Retrieved 2009-09-18.