ਸਮੱਗਰੀ 'ਤੇ ਜਾਓ

ਅਪਾਹਜਪੁਣਾ

Listen to this article
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਤਰਰਾਸ਼ਟਰੀ ਚਿੰਨ੍ਹ ਜੋ ਅਪਾਹਜਪੁਣੇ ਨੂੰ ਦਰਸਾਉਂਦਾ ਹੈ

ਅਪਾਹਜਪੁਣਾ (ਅੰਗਰੇਜ਼ੀ:disability) ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਵਿਅਕਤੀ ਦੇ ਸਰੀਰਕ, ਮਾਨਸਿਕ, ਐਂਦਰਿਕ, ਬੌਧਿਕ ਵਿਕਾਸ ਵਿੱਚ ਕਿਸੇ ਪ੍ਰਕਾਰ ਦੀ ਕਮੀ ਦਾ ਲਖਾਇਕ ਹੈ।[1]

ਅਪਾਹਜਪੁਣੇ ਦੀਆਂ ਕਿਸਮਾਂ

[ਸੋਧੋ]
  • ਸਰੀਰਕ ਅਪੰਗਤਾ (physical disability)
  • ਐਂਦਰਿਕ ਅਪੰਗਤਾ (sensory disability)
  • ਨਿਗਾਹ ਦੀ ਖਰਾਬੀ (vision impairment)
  • ਘਰਾਣ ਅਤੇ ਰਸਸੰਵੇਦੀ ਅਸਮਰਥਤਾ (Olfactory and gustatory impairment)
  • ਕਾਏ - ਐਂਦਰਿਕ ਅਸਮਰਥਤਾ (Somatosensory impairment)
  • ਸੰਤੁਲਨ ਅਪੰਗਤਾ (Balance disorder)
  • ਬੌਧਿਕ ਅਸਮਰਥਤਾ (intelletual impairment)
  • ਮਾਨਸਿਕ ਸਿਹਤ ਅਤੇ ਭਾਵਨਾਤਮਕ ਅਪੰਗਤਾ (Mental health and emotional disabilities)
  • ਵਿਕਾਸਾਤਮਿਕ ਅਪੰਗਤਾ (Developmental disability)

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. "Disabilities". World Health Organization. Retrieved 11 August 2012.