ਸੁਖ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਖ ਧਾਲੀਵਾਲ
ਸੁਖ ਧਾਲੀਵਾਲ
ਕੈਨੇਡੀਅਨ Parliament ਮੈਂਬਰ
(Surrey—Newton)
ਦਫ਼ਤਰ ਸੰਭਾਲਿਆ
19 ਅਕਤੂਬਰ 2015
ਤੋਂ ਪਹਿਲਾਂJinny Sims
ਕੈਨੇਡੀਅਨ Parliament ਮੈਂਬਰ
(Newton—North Delta)
ਦਫ਼ਤਰ ਵਿੱਚ
23 ਜਨਵਰੀ 2006 – 2 ਮਈ 2011
ਤੋਂ ਪਹਿਲਾਂGurmant Grewal
ਤੋਂ ਬਾਅਦJinny Sims
ਨਿੱਜੀ ਜਾਣਕਾਰੀ
ਜਨਮ (1960-10-01) ਅਕਤੂਬਰ 1, 1960 (ਉਮਰ 63)
Sujapur, Ludhiana, Punjab
ਸਿਆਸੀ ਪਾਰਟੀਲਿਬਰਲ
ਜੀਵਨ ਸਾਥੀਰੋਨੀ ਧਾਲੀਵਾਲ
ਰਿਹਾਇਸ਼ਸਰੀ, ਬ੍ਰਿਟਿਸ਼ ਕੋਲੰਬੀਆ
ਪੇਸ਼ਾਵਪਾਰੀ ਅਤੇ ਸਿਆਸਤਦਾਨ

ਸੁਖਦੇਵ "ਸੁਖ" ਧਾਲੀਵਾਲ, (Punjabi: ਸੁਖ ਧਾਲੀਵਾਲ) (ਜਨਮ 1 ਅਕਤੂਬਰ 1960 ਪੰਜਾਬ, ਭਾਰਤ ਵਿੱਚ) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਵਪਾਰੀ ਅਤੇ ਸਿਆਸਤਦਾਨ ਹੈ। ਉਹ 2006 ਤੋਂ 2011 ਤੱਕ ਨਿਊਟਨ-ਨਾਰਥ ਡੈਲਟਾ ਦੇ ਲਈ ਸੰਸਦ ਦਾ ਲਿਬਰਲ ਪਾਰਟੀ ਵਲੋਂ ਮੈਂਬਰ ਸੀ।

ਉਹ 1984 ਵਿੱਚ ਭਾਰਤ ਤੋਂ ਕੈਨੇਡਾ ਆਇਆ ਅਤੇ ਤਿੰਨ ਸਾਲ ਬਾਅਦ ਇੱਕ ਕੈਨੇਡੀਅਨ ਨਾਗਰਿਕ ਬਣ ਗਿਆ। ਇੱਕ ਕਾਰੋਬਾਰੀ ਦੇ ਤੌਰ ਤੇ, ਉਸ ਨੇ ਇੱਕ ਸਫਲ ਜ਼ਮੀਨ ਸਰਵੇ ਕੰਪਨੀ ਦੀ ਸਥਾਪਨਾ ਕੀਤੀ ਅਤੇ ਸਰੀ ਦੀ ਮਿਊਂਸਪਲ ਸਿਆਸਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਜਿੱਥੇ ਉਸ ਨੇ 2600 ਤੋਂ ਵਧ ਨਵੇਂ ਪਾਰਟੀ ਮੈਂਬਰਾਂ ਤੇ ਸਾਈਨ ਕਰ ਕੇ ਹੈ, ਸਰੀ ਇਲੈਕਟਰਸ ਟੀਮ ਮੈਂਬਰਸ਼ਿਪ ਸੂਚੀ ਵਿੱਚ ਮੋਹਰੀ ਬਣਿਆ ਕਿਹਾ ਜਾਂਦਾ ਹੈ। ਇਹ ਮੈਂਬਰਾਂ ਦੀ ਕੁੱਲ ਗਿਣਤੀ ਦੇ ਅੱਧ ਤੋਂ ਵੱਧ ਦੀ ਨੁਮਾਇੰਦਗੀ ਸੀ। ਪਰ, ਨਵੰਬਰ 1999 ਮਿਊਂਸਪਲ ਚੋਣ ਵਿੱਚ ਧਾਲੀਵਾਲ ਸ਼ਹਿਰੀ ਸਭਾ ਦੀ ਆਪਣੀ ਸੀਟ ਵੀ ਹਾਰ ਗਿਆ।

Electoral record[ਸੋਧੋ]

ਫਰਮਾ:Canadian election result/top ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:Canadian election result/total ਫਰਮਾ:Canadian election result/total ਫਰਮਾ:Canadian election result/total ਫਰਮਾ:Canadian election result/total ਫਰਮਾ:CANelec/notgain ਫਰਮਾ:CANelec/source

|}

ਹਵਾਲੇ[ਸੋਧੋ]