ਜੀਆਨ ਦੁਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਆਨ ਦੁਈ
ਸਰੋਤ
ਹੋਰ ਨਾਂਮਾਤੂਆਨ, ਤਿਲਾਂ ਦੇ ਲੱਡੂ
ਸੰਬੰਧਿਤ ਦੇਸ਼ਤਾਂਗ ਰਾਜਕਾਲ, ਚੀਨ
ਇਲਾਕਾChinese-speaking areas, Malaysia, Vietnam, Indonesia, Japan, Philippines, Sri Lanka, India
ਖਾਣੇ ਦਾ ਵੇਰਵਾ
ਖਾਣਾਪੇਸਟਰੀ
ਮੁੱਖ ਸਮੱਗਰੀਚੀੜ੍ਹੇ ਚੌਲਾਂ ਦੇ ਆਟੇ ਅਤੇ ਤਿਲਾਂ ਦੇ ਲੱਡੂ, ਭਰਤ(ਕੰਵਲ ਪੇਸਟ, ਕਾਲੀ ਬੀਨ ਪੇਸਟ, ਲਾਲ ਬੀਨ ਪੇਸਟ
ਜੀਆਨ ਦੁਈ
ਚੀਨੀ煎䭔 煎堆
fried pile
Matuan
ਰਿਵਾਇਤੀ ਚੀਨੀ麻糰
ਸਰਲ ਚੀਨੀ麻团
sesame rice dough

ਜੀਆਨ ਦੁਈ ਇੱਕ ਤਰਾਂ ਦੀ ਚੀਨੀ ਪੇਸਟਰੀ ਹੈ ਜੋ ਕੀ ਚੀੜ੍ਹੇ ਚੌਲਾਂ ਦੇ ਆਟੇ ਦਾ ਬਣਿਆ ਹੁੰਦਾ ਹੈ। ਪੇਸਟਰੀ ਨੂੰ ਬਾਹਰ ਤੋਂ ਤਿਲਾਂ ਦੇ ਬੀਜਾਂ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਇਹ ਕਰਾਰੀ ਹੁੰਦੀ ਹੈ। ਆਟੇ ਦੇ ਫੈਲਣ ਕਰਕੇ ਪੇਸਟਰੀ ਅੰਦਰ ਤੋਂ ਖੋਖਲੀ ਹੁੰਦੀ ਹੈ।[1] ਅਤੇ ਇਸ ਖੋਲ ਨੂੰ ਭਰਣ ਲਈ ਭਰਤ ਵਿੱਚ ਕੰਵਲ ਪੇਸਟ (蓮蓉), ਜਾਂ ਮਿੱਠੀ ਕਾਲੀ ਬੀਨ ਪੇਸਟ (Hei dousha,黑 豆沙), ਜਾਂ ਆਮ ਉਪਯੋਗ ਕਰਿਆ ਜਾਂਦਾ ਲਾਲ ਬੀਨ ਪੇਸਟ (Hong dousha,紅豆 沙).ਖੇਤਰ ਅਤੇ ਸੱਭਿਆਚਾਰਕ 'ਤੇ ਨਿਰਭਰ ਕਰਦਾ ਹੈ, ਕੀ ਜੀਆਨ ਦੁਈ ਨੂੰ ਕੀ ਆਖਿਆ ਜਾਂਦਾ ਹੈ। ਜਿਂਵੇ ਕੀ ਮਾਤੂਆਨ (麻 糰) ਉੱਤਰੀ ਚੀਨ ਵਿੱਚ ਇਹ ਮਾਤੂਆਨ (麻 糰) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਮਾ ਯੂਆਨ (麻 圆) ਉੱਤਰੀ ਚੀਨ ਵਿੱਚ ਕਿਹਾ ਜਾਂਦਾ ਹੈ, ਅਤੇ ਜ਼ੇਨ ਦਾਈ (珍 袋) "ਹਾਈਨਾਨ" ਵਿੱਚ ਕਹਿੰਦੇ ਹਨ। ਚੀਨੀ ਰੈਸਟੋਰਟ ਅਤੇ ਅਮਰੀਕੀ ਪੇਸਟਰੀ ਦੁਕਾਨਾਂ ਵਿੱਚ, ਤਿਲਾਂ ਦੇ ਲੱਡੂ (Sesame Seed Balls) ਆਖਦੇ ਹਨ। ਇੰਨਾਂ ਨੂੰ ਕਈ ਵਾਰ "ਜ਼ੀਮਾਕ਼ਿਉ" ਵੀ ਕਿਹਾ ਜਾਂਦਾ ਹੈ ਜਿਸਦਾ ਅਨੁਵਾਦ ਅੰਗਰੇਜ਼ੀ ਵਿੱਚ ਤਿਲਾਂ ਦੇ ਲੱਡੂ ਹੈ।[2]

ਉਦਭਵ[ਸੋਧੋ]

ਜੀਆਨ ਦੁਈ ਦਾ ਉਦਭਵ ਤਾਂਗ ਰਾਜਕਾਲ ਦੇ ਦੌਰਾਨ ਸ਼ਾਹੀ ਮਹਿਲ ਦੇ ਭੋਜਨ ਦੀ ਤਰਾਂ ਹੋਈ ਸੀ ਜਿਸਨੂੰ "ਲੂਦੂਈ" (碌堆). ਜੀਆਨ ਦੁਈ ਪਕਵਾਨ ਦਾ ਤਾਂਗ ਦੇ ਕਵੀ ਦੀ ਕਵਿਤਾ "ਵਾਂਗ ਫਾਂਜ਼ੀ" ਵਿੱਚ ਵੀ ਅਨੁਵਾਦ ਹੁੰਦਾ ਹੈ।[3]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Dim Sum Menu Translator – Chinese Cuisine". Archived from the original on 2015-03-30. Retrieved 2009-12-01. {{cite web}}: Unknown parameter |dead-url= ignored (|url-status= suggested) (help)
  2. Misty, Littlewood and Mark Littlewood, 2008 Gateways to Beijing: a travel guide to Beijing ISBN 981-4222-12-7, pp. 52.
  3. pwmf blogspot