ਮਾਲਵੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਲਵੇਅਰ ਖਤਰਨਾਕ ਕੰਪਿਊਟਰੀ ਵਾਇਰਸ ਕਿਸਮ ਹੈ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਗੈਰ ਹੀ ਉਸਦੇ ਨਿੱਜੀ ਅੰਕੜੇ ਚੋਰੀ ਕਰ ਕੇ ਵਾਇਰਸ ਨਿਰਮਾਤਾ ਜਾਂ ਹੈਕਰਾਂ ਦੇ ਹਵਾਲੇ ਕਰ ਦਿੰਦਾ ਹੈ। ਇਹ ਇੱਕ ਤਰਾਂ ਦਾ ਸਾਫਟਵੇਅਰ ਹੈ ਜੋ ਕੰਪਿਊਟਰ ਜਾ ਮੋਬਾਈਲ ਓਪਰੇਸ਼ਨਾਂ ਨੂੰ ਭੰਗ ਕਰਨ, ਸੰਵੇਦਨਸ਼ੀਲ ਜਾਣਕਾਰੀ ਨੂੰ ਇਕੱਠਾ, ਨਿੱਜੀ ਕੰਪਿਊਟਰ ਸਿਸਟਮ ਤੱਕ ਪਹੁੰਚਣ, ਅਣਚਾਹੇ ਵਿਗਿਆਪਨ ਵੇਖਾਉਣ ਲਈ ਵਰਤਿਆ ਜਾਂਦਾ ਹੈ।[1] ਪਿਹਲਾਂ ਇਸਨੂੰ ਕੰਪਿਊਟਰ ਵਾਇਰਸ ਕਿਹਾ ਜਾਂਦਾ ਸੀ ਪਰ 1990 ਇਸਰਾਇਲ ਰਾਡਲ ਨੇ ਇਸਨੂੰ ਮਾਲਵੇਅਰ ਦਾ ਨਾਮ ਦਿੱਤਾ।[2]

ਹਵਾਲੇ[ਸੋਧੋ]

  1. "Malware definition". techterms.com. Retrieved 27 September 2015.
  2. Christopher Elisan (5 September 2012). Malware, Rootkits & Botnets A Beginner's Guide. McGraw Hill Professional. pp. 10–. ISBN 978-0-07-179205-9.