ਮਾਧਵਰਾਓ ਸਿੰਧੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਧਵਰਾਓ ਜੀਵਾਜੀਰਾਓ ਸਿੰਧੀਆ
माधवराव सिंधिया
Minister of Railways
ਦਫ਼ਤਰ ਵਿੱਚ
22 ਅਕਤੂਬਰ 1986 – 1 ਦਸੰਬਰ 1989
ਪ੍ਰਧਾਨ ਮੰਤਰੀਰਾਜੀਵ ਗਾਂਧੀ
ਤੋਂ ਪਹਿਲਾਂਮੋਹਸੀਨਾ ਕਿਡਵਾਈ
ਤੋਂ ਬਾਅਦGeorge Fernandes
ਨਿੱਜੀ ਜਾਣਕਾਰੀ
ਜਨਮ(1945-03-10)10 ਮਾਰਚ 1945
Mumbai, India
ਮੌਤ30 ਸਤੰਬਰ 2001(2001-09-30) (ਉਮਰ 56)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਮਾਧਵੀ ਰਾਜੇ ਸਾਹਿਬ ਸਿੰਧੀਆ
ਬੱਚੇਜੋਤੀਰਾਦਿਤੀਆ ਮਾਧਵਰਾਓ ਸਿੰਧੀਆ‎
ਚਿਤ੍ਰੰਗਨਾ ਰਾਜੇ ਸਿੰਧੀਆ

ਮਾਧਵਰਾਓ ਜੀਵਾਜੀਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਸੀ।[1] 1961 ਵਿੱਚ ਉਸਨੂੰ ਸਿੰਧੀਆ ਰਾਜਵੰਸ਼ ਦਾ ਉੱਤਰਾਧਿਕਾਰੀ ਹੋਣ ਦੇ ਨਾਤੇ ਗਵਾਲੀਅਰ ਦੇ ਮਹਾਰਾਜਾ ਦੀ ਪਦਵੀ ਮਿਲੀ। ਪਰ 1971 ਵਿੱਚ ਭਾਰਤੀ ਸੰਵਿਧਾਨ ਦੀ 26ਵੀਂ ਸੋਧ ਤੋਂ ਬਾਅਦ ਭਾਰਤ ਸਰਕਾਰ ਨੇ ਇਹਨਾਂ ਰਿਆਸਤਾਂ ਦੇ ਸਾਰੇ ਖਾਸ ਪਦ ਮਿਟਾ ਦਿੱਤੇ ਗਏ।

ਜੀਵਨ[ਸੋਧੋ]

ਸਿੰਧੀਆ ਦਾ ਜਨਮ ਜੀਵਾਜੀਰਾਓ ਸਿੰਧੀਆ ਦੇ ਘਰ ਹੋਇਆ। ਉਸਦੀ ਸਿੱਖਿਆ ਸਿੰਧੀਆ ਸਕੂਲ ਵਿੱਚ ਹੋਈ, ਜਿਹੜਾ ਕੀ ਇਸ ਪਰਿਵਾਰ ਦੁਆਰਾ ਹੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹ ਵਿਨਚੈਸਟਰ ਕਾਲਜ ਅਤੇ ਫਿਰ ਨਿਊ ਕਾਲਜ, ਆਕਸਫੋਰਡ ਤੋਂ ਪੜਿਆ।

ਹਵਾਲੇ[ਸੋਧੋ]