ਅੰਕਿਤਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਕਿਤਾ ਮਯੰਕ ਸ਼ਰਮਾ
ਜਨਮ
ਅੰਕਿਤਾ ਸ਼ਰਮਾ

31 ਮਾਰਚ 1994
ਰਾਸ਼ਟਰੀਅਤਾਭਾਰਤ
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2009–ਹੁਣ ਤੱਕ
ਜੀਵਨ ਸਾਥੀਮਯੰਕ ਸ਼ਰਮਾ (2015–ਹੁਣ ਤੱਕ )

ਅੰਕਿਤਾ ਸ਼ਰਮਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਸੋਨੀ ਟੀ.ਵੀ. ਦੇ ਨਾਟਕ ਬਾਤ ਹਮਾਰੀ ਪੱਕੀ ਹੈ ਅਤੇ ਰੰਗਰਸੀਆ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਇਹ ਅੰਮ੍ਰਿਤ ਮੰਥਨ ਵਿੱਚ ਕੰਮ ਕਰ ਚੁੱਕੀ ਹੈ। ਇਸ ਨੇ ਚਕਰਵਰਤੀ ਅਸ਼ੋਕ ਸਮਰਾਟ ਵਿੱਚ ਨੂਰ ਖੋਰਾਸਨ ਦੀ ਭੂਮਿਕਾ ਵੀ ਨਿਭਾਈ ਹੈ।[1][2][3][4]

ਜੀਵਨ[ਸੋਧੋ]

ਅੰਕਿਤਾ ਨੇ ਸ਼ਾਸਤਰੀ ਨਾਚ ਅਤੇ ਸੰਗੀਤ ਵਿੱਚ ਕੋਰਸ ਕੀਤਾ ਹੈ । 2008 ਵਿੱਚ ਕੋਰਸ ਪੂਰਾ ਹੋਣ ਤੇ ਉਸ ਨੂੰ ਵਿਸ਼ਾਰਦ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਅੰਕਿਤਾ ਲਈ ਇਹ ਡਿਗਰੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਹਮੇਸ਼ਾ ਇੱਕ ਡਾਂਸ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਸੀ। ਅੰਕਿਤਾ ਸ਼ਰਮਾ ਨੇ 25 ਜਨਵਰੀ 2015 ਵਿੱਚ ਮਯੰਕ ਸ਼ਰਮਾ ਨਾਲ ਮੰਗਣੀ ਕਰਵਾ ਲਈ ਅਤੇ 9 ਮਾਰਚ 2015 ਵਿੱਚ ਵਿਆਹ ਕਰਵਾ ਲਿਆ।[5][6][7]

ਟੈਲੀਵਿਜ਼ਨ ਪ੍ਰੋਗਰਾਮ[ਸੋਧੋ]

ਹਵਾਲੇ[ਸੋਧੋ]

  1. "Varun Sobti to play the lead in DJ's next!". Oneindia Entertainment. 25 March 2010. Archived from the original on 18 February 2013. Retrieved 24 November 2010. {{cite web}}: Unknown parameter |dead-url= ignored (|url-status= suggested) (help)
  2. Ankita Sharma’s look inspired by Sridevi’s from Khuda Gawah.
  3. Ankita Sharma bids adieu to Rangrasiya – The Times of India.
  4. Ankita Sharma out of Rangrasiya.
  5. http://timesofindia.indiatimes.com/tv/news/hindi/Ankita-Sharma-to-tie-the-knot/articleshow/46010350.cms
  6. "ਪੁਰਾਲੇਖ ਕੀਤੀ ਕਾਪੀ". Archived from the original on 2015-04-19. Retrieved 2017-05-24. {{cite web}}: Unknown parameter |dead-url= ignored (|url-status= suggested) (help)
  7. http://www.india-forums.com/celebrity/10116/ankita-sharma/