19 ਅਪ੍ਰੈਲ 2010 ਪਿਸ਼ਾਵਰ ਕਾਂਡ
ਦਿੱਖ
19 ਅਪਰੈਲ 2010 ਪਿਸ਼ਾਵਰ ਕਾਂਡ 19 ਅਪਰੈਲ 2010 ਨੂੰ ਪਿਸ਼ਾਵਰ, ਪਾਕਿਸਤਾਨ ਦੇ ਇੱਕ ਬਾਜ਼ਾਰ ਵਿੱਚ ਹੋਇਆ ਇੱਕ ਆਤਮਘਾਤੀ ਬੰਬ ਧਮਾਕਾ ਸੀ।[1] ਘੱਟੋ-ਘੱਟ 25 ਲੋਕ ਮਾਰੇ ਗਏ[2] ਸਨ। ਧਮਾਕਾ, ਕਿੱਸਾ ਖ਼ਵਾਨੀ ਬਾਜ਼ਾਰ, ਵਿੱਚ ਹੋਇਆ ਸੀ, ਜਿਸ ਵਿੱਚ ਦੋਸਤ ਮੁਹੰਮਦ ਮਾਰਿਆ ਗਿਆ ਸੀ ਜੋ ਜਮਾਤ-ਏ-ਇਸਲਾਮੀ ਦਾ ਸਥਾਨਕ ਆਗੂ ਸੀ ਅਤੇ ਲੋਡ ਸ਼ੈਡਿੰਗ ਦੇ ਖ਼ਿਲਾਫ਼ ਰੋਸ ਦੀ ਅਗਵਾਈ ਕਰ ਰਿਹਾ ਸੀ।[3] ਹਮਲਾ 6:30 ਵਜੇ ਸਥਾਨਕ ਟਾਈਮ ਤੇ ਹੋਇਆ ਸੀ।[4] ਜਾਪਦਾ ਹੈ ਇਹ ਹਮਲਾ ਇੱਕ ਸ਼ੀਆ ਸੀਨੀਅਰ ਪੁਲਿਸ ਅਧਿਕਾਰੀ ਗੁਲਫ਼ਤ ਹੁਸੈਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।[5] ਸਰਕਾਰ ਨੇ ਬੰਬ ਚੱਲਣ ਦੇ ਬਾਅਦ ਤਿੰਨ ਦਿਨ ਸੋਗ ਦਾ ਐਲਾਨ ਕੀਤਾ ਸੀ।[6]
ਹਵਾਲੇ
[ਸੋਧੋ]- ↑ "Peshawar market suicide bombing leaves many dead". BBC. 19 April 2010. Retrieved 21 April 2010.
- ↑ Beeston, Richard (20 April 2010). "Taleban put hostages on show as market bomb death toll rises". The Times. London. Retrieved 21 April 2010.[permanent dead link]
- ↑ Tavernise, Sabrina (19 April 2010). "Bomber Strikes Near Pakistan Rally; Police Officer Seen as Target". The New York Times. Retrieved 21 April 2010.
- ↑ "Market blast kills 22 in Pakistan". CNN. 19 April 2010. Retrieved 21 April 2010.
- ↑ "Terrorists attack police, JI rally in Peshawar". Dawn (newspaper). 20 April 2010. Archived from the original on 21 ਅਪ੍ਰੈਲ 2010. Retrieved 21 April 2010.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Bomb blast hits Pakistan protest". Al Jazeera English. 19 April 2010. Retrieved 21 April 2010.