ਮੰਥਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਥਨ
ਨਿਰਦੇਸ਼ਕਸ਼ਿਆਮ ਬੇਨੇਗਲ
ਲੇਖਕਕੈਫ਼ੀ ਆਜ਼ਮੀ (ਡਾਇਲਾਗ)
ਵਰਘੀਜ ਕੂਰੀਅਨ ਅਤੇ ਸ਼ਿਆਮ ਬੇਨੇਗਲ
ਨਿਰਮਾਤਾਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਡ
ਸਿਤਾਰੇਗਿਰੀਸ਼ ਕਨਰਾਡ
ਅਮਰੀਸ਼ ਪੁਰੀ
ਸਮਿਤਾ ਪਾਟਿਲ
ਨਸੀਰੁਦੀਨ ਸ਼ਾਹ
ਸਿਨੇਮਾਕਾਰਗੋਵਿੰਦ ਨਿਹਲਾਨੀ
ਸੰਪਾਦਕਭਾਨੂਦਾਸ ਦਿਵਾਕਰ
ਸੰਗੀਤਕਾਰਵਨਰਾਜ ਭਾਟੀਆ
ਰਿਲੀਜ਼ ਮਿਤੀ
1976
ਮਿਆਦ
134
ਦੇਸ਼ਭਾਰਤ
ਭਾਸ਼ਾਹਿੰਦੀ

ਮੰਥਨ (ਅਨੁਵਾਦ: ਡੂੰਘੀ ਸੋਚ ਵਿਚਾਰ) 1976 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਭਾਰਤ ਵਿੱਚ ਚਿੱਟੇ ਇਨਕਲਾਬ ਦੇ ਮੋਹਰੀ ਆਗੂ ਵਰਘੀਜ ਕੂਰੀਅਨ ਅਤੇ ਸ਼ਿਆਮ ਬੇਨੇਗਲ ਦੀ ਲਿਖੀ ਹਿੰਦੀ ਕਹਾਣੀ ਉੱਤੇ ਆਧਾਰਿਤ ਫ਼ਿਲਮ ਹੈ।

ਕਲਾਕਾਰ[ਸੋਧੋ]

* ਅਮਰੀਸ਼ ਪੁਰੀ

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]