ਵੀ ਡੀ ਚੋਪੜਾ
ਵੀ ਡੀ ਚੋਪੜਾ ਇੱਕ ਖੱਬੇ ਪੱਖੀ ਭਾਰਤੀ ਪੱਤਰਕਾਰ ਅਤੇ ਲੇਖਕ ਸੀ। ਉਹ ਅੰਗਰੇਜ਼ੀ ਪੈਟਰੀਆਟ ਅਖਬਾਰ ਦਾ ਸੰਪਾਦਕ ਵੀ ਰਿਹਾ।
ਰਚਨਾਵਾਂ[ਸੋਧੋ]
- Pentagon Shadow over India
- India-Hungary
- Nam Summit
- India and the socialist world
- Agony of Punjab
- Genesis of Indo-Pakistan conflict on Kashmir
- Double-talk on weapons of mass destruction and Indian security
- New spring in Kampuchea
- Disarmament and Development
- Nuclear bomb and Pakistan