ਐਸੋਸੀਏਸ਼ਨ ਫੁੱਟਬਾਲ ਕਲੱਬ ਬੋਰਨਮਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਨਮਥ
ਪੂਰਾ ਨਾਮਐਸੋਸੀਏਸ਼ਨ ਫੁੱਟਬਾਲ ਕਲੱਬ ਬਾਯਰਨੇਮਵੌਤ
ਸੰਖੇਪਚੈਰੀ
ਸਥਾਪਨਾ1890[1]
ਮੈਦਾਨਡੀਨ ਕੋਰਟ,
ਬਾਯਰਨੇਮਵੌਤ
ਸਮਰੱਥਾ12,000
ਮਾਲਕਮੈਕਸਿਮ ਦੇਮਿਨ
ਪ੍ਰਧਾਨਜੇੱਫ ਮੋਸਤਯ੍ਨ
ਪ੍ਰਬੰਧਕਐਡੀ ਹੌਵ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟClub website

ਐਸੋਸੀਏਸ਼ਨ ਫੁੱਟਬਾਲ ਕਲੱਬ ਬੋਰਨਮਥ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਬੋਰਨਮਥ, ਇੰਗਲੈਂਡ ਵਿਖੇ ਸਥਿਤ ਹੈ। ਇਹ ਡੀਨ ਕੋਰਟ, ਬੋਰਨਮਥ ਅਧਾਰਤ ਕਲੱਬ ਹੈ[2], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. "AFC Bournemouth Club History". AFC Bournemouth. Bournemouth: AFC Bournemouth. 12 May 2010. Retrieved 2 July 2010.
  2. http://int.soccerway.com/teams/england/afc-bournemouth/711/

ਬਾਹਰੀ ਕੜੀਆਂ[ਸੋਧੋ]