ਪੂਨਮ ਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Poonam Rani
ਜਨਮ (1993-02-08) 8 ਫਰਵਰੀ 1993 (ਉਮਰ 31)
ਰਾਸ਼ਟਰੀਅਤਾIndia
ਪੇਸ਼ਾField hockey player

ਪੂਨਮ ਰਾਣੀ (ਜਨਮ 8 ਫਰਵਰੀ 1993) ਹਿਸਾਰ, ਹਰਿਆਣਾ ਤੋਂ ਇੱਕ ਭਾਰਤੀ ਖੇਤਰੀ ਹਾਕੀ ਖਿਡਾਰੀ ਹੈ ਜਿਸ ਨੂੰ 2016 ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ।[1] ਪੂਨਮ ਇੰਗਲੈਂਡ ਦੇ ਮੈਨਚੇਸ੍ਟਰ ਵਿੱਚ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਵਲੋਂ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਹਾਕੀ ਖੇਡਣ ਲਈ ਪ੍ਰੇਰਿਤ ਹੋਈ। 

ਕਰੀਅਰ[ਸੋਧੋ]

ਪ੍ਰਾਪਤੀਆਂ[ਸੋਧੋ]

ਸਨਮਨ ਤੇ ਸਤਕਾਰ[ਸੋਧੋ]

ਹੋਰ ਦੇਖੋ[ਸੋਧੋ]

  • List of Indian sportswomen

ਹਵਾਲੇ[ਸੋਧੋ]

  1. "Poonam Rani: 10 things to know about India's hockey veteran at the Rio Olympics 2016". Sportskeeda.com. Retrieved 2016-08-17.