ਸਮੱਗਰੀ 'ਤੇ ਜਾਓ

ਅਵਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਉਧ ਤੋਂ ਮੋੜਿਆ ਗਿਆ)
ਉੱਤਰ ਭਾਰਤ ਦਾ ਇਤਿਹਾਸਕ ਇਲਾਕਾ
ਅਉਧ
अवध
اودھ
ਟਿਕਾਣਾ ਉੱਤਰ ਪ੍ਰਦੇਸ਼
ਰਾਜ ਦੀ ਸਥਾਪਨਾ: 1722 ਈਸਵੀ
ਬੋਲੀ ਅਉਧੀ, ਹਿੰਦੁਸਤਾਨੀ, ਹਿੰਦੀ, ਫ਼ਾਰਸੀ, ਉਰਦੂ
ਘਰਾਣੇ ਨਵਾਬ (1722–1858)
ਅਤੀਤੀ ਰਾਜਧਾਨੀਆਂ ਫ਼ੈਜ਼ਾਬਾਦਾ (ਪੁਰਾਣੀ), ਲਖਨਊ (ਨਵੀਂ)
ਡਿਵੀਜ਼ਨਾਂ ਲਖਨਊ ਡਿਵੀਜ਼ਨ,
ਫ਼ੈਜ਼ਾਬਾਦ ਡਿਵੀਜ਼ਨ,
ਦੇਵੀਪਤਨ ਡਿਵੀਜ਼ਨ,
ਕਾਨਪੁਰ ਡਿਵੀਜ਼ਨ,
ਅਲਾਹਾਬਾਦ ਡਿਵੀਜ਼ਨ
ਅਉਧ/ਔਧ
अवध, اودھ
ਇਲਾਕਾ
ਫ਼ੈਜ਼ਾਬਾਦ ਵਿਖੇ ਲਾਲ ਬਾਗ਼ ਦਾ ਦਰਵਾਜ਼ਾ; ਥੌਮਸ ਅਤੇ ਵਿਲੀਅਮ ਡੈਨੀਅਲ ਵੱਲੋਂ, 1801*
ਫ਼ੈਜ਼ਾਬਾਦ ਵਿਖੇ ਲਾਲ ਬਾਗ਼ ਦਾ ਦਰਵਾਜ਼ਾ; ਥੌਮਸ ਅਤੇ ਵਿਲੀਅਮ ਡੈਨੀਅਲ ਵੱਲੋਂ, 1801*
Flag of ਅਉਧ/ਔਧOudh-arms short.gif
ਦੇਸ਼ਭਾਰਤ
ਰਾਜਉੱਤਰ ਪ੍ਰਦੇਸ਼
Seatਫ਼ੈਜ਼ਾਬਾਦ (ਪੁਰਾਣੀ), ਲਖਨਊ (ਨਵੀਂ)
ਅਉਧ ਦਾ ਟਿਕਾਣਾ

ਅਉਧ ਜਾਂ ਔਧ (ਅਉਧੀ, ਹਿੰਦੀ: अवध/ਅਵਧ, Urdu: اودھ pronunciation ) ਭਾਰਤ ਦੇ ਅਜੋਕੇ ਉੱਤਰ ਪ੍ਰਦੇਸ਼ ਰਾਜ ਵਿੱਚਲਾ ਇੱਕ ਇਲਾਕਾ ਹੈ ਜਿਹਨੂੰ ਅਜ਼ਾਦੀ ਤੋਂ ਪਹਿਲਾਂ ਆਗਰਾ ਅਤੇ ਅਉਧ ਦੇ ਇੱਕਜੁਟ ਸੂਬੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਦੀ ਸਥਾਪਨਾ 1722 ਈਸਵੀ ਵਿੱਚ ਰਾਜਧਾਨੀ ਫ਼ੈਜ਼ਾਬਾਦ ਅਤੇ ਪਹਿਲੇ ਨਵਾਬ ਸਾਦਤ ਅਲੀ ਖ਼ਾਨ ਵਜੋਂ ਹੋਈ ਸੀ। ਅਉਧ ਦੀ ਰਵਾਇਤੀ ਰਾਜਧਾਨੀ ਪਹਿਲਾਂ ਫ਼ੈਜ਼ਾਬਾਦ ਹੁੰਦੀ ਸੀ ਪਰ ਮਗਰੋਂ ਲਖਨਊ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਜੋ ਹੁਣ ਯੂਪੀ ਦੀ ਰਾਜਧਾਨੀ ਹੈ।

ਹਵਾਲੇ

[ਸੋਧੋ]

ਅਗਾਂਹ ਪੜ੍ਹੋ

[ਸੋਧੋ]
  • "Oudh". The Imperial Gazetteer of India. 1909. p. 277.