ਅਕਸ਼ੈ ਆਨੰਦ
Akshay Anand | |
---|---|
ਜਨਮ | John Gardner 30 ਜਨਵਰੀ 1969 Delhi, India |
ਰਾਸ਼ਟਰੀਅਤਾ | Indian |
ਪੇਸ਼ਾ | Actor |
ਸਰਗਰਮੀ ਦੇ ਸਾਲ | 1985–present |
ਜੀਵਨ ਸਾਥੀ | Roma Gardner |
ਜੌਨ ਗਾਰਡਨਰ ਪੇਸ਼ੇਵਰ ਤੌਰ 'ਤੇ ਅਕਸ਼ੈ ਆਨੰਦ ਵਜੋਂ ਜਾਣਿਆ ਜਾਂਦਾ ਭਾਰਤੀ ਅਭਿਨੇਤਾ ਹੈ। ਅਕਸ਼ੈ ਆਨੰਦ ਮੁੱਖ ਤੌਰ 'ਤੇ ਹਿੰਦੀ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ ਦਿਖਾਈ ਦਿੰਦਾ ਹੈ।
ਸ਼ੁਰੂਆਤੀ ਜੀਵਨ ਅਤੇ ਕੈਰੀਅਰ
[ਸੋਧੋ]ਅਕਸ਼ੈ ਆਨੰਦ ਦਾ ਜਨਮ ਜੌਨ ਗਾਰਡਨਰ ਦੇ ਰੂਪ ਵਿੱਚ ਹੋਇਆ ਸੀ। ਅਕਸ਼ੈ ਆਨੰਦ ਆਪਣੇ ਟੈਲੀਵਿਜ਼ਨ ਡੈਬਿਊ ਇੰਦਰਧਨੁਸ਼ ਵਿੱਚ ਆਪਣੇ ਕਿਰਦਾਰ ਤੋਂ ਪ੍ਰੇਰਿਤ ਹੋ ਕੇ ਅਕਸ਼ੈ ਨਾਮ ਰੱਖਿਆ ਸੀ। 'ਹਮ ਨੌਜ਼ਵਾਨ' ਫਿਲਮ ਦੀ ਸ਼ੂਟਿੰਗ ਦੌਰਾਨ ਦੇਵ ਆਨੰਦ ਨਾਲ ਉਸ ਦੀ ਸਾਂਝ ਦੇ ਦੌਰਾਨ ਉਸ ਨੂੰ ਆਨੰਦ ਦਾ ਨਾਂ ਉਸ ਦੇ ਸਲਾਹਕਾਰ, ਅਭਿਨੇਤਾ ਅਤੇ ਨਿਰਦੇਸ਼ਕ ਦੇਵ ਆਨੰਦ ਨੇ ਦਿੱਤਾ ਸੀ। ਅਕਸ਼ੈ ਆਨੰਦ ਨੇ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਸੇਂਟ ਜ਼ੇਵੀਅਰ ਕਾਲਜ, ਮੁੰਬਈ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।
ਅਕਸ਼ੈ ਆਨੰਦ ਨੇ ਟੈਲੀਵਿਜ਼ਨ ਦੀ ਸ਼ੁਰੂਆਤ 1989 ਵਿੱਚ 13-ਐਪੀਸੋਡ ਟੀਵੀ ਲੜੀ ਇੰਦਰਧਨੁਸ਼ ਨਾਲ ਕੀਤੀ ਗਈ ਸੀ। ਜੋ ਕਿ ਸਮੇਂ ਦੀ ਯਾਤਰਾ 'ਤੇ ਅਧਾਰਤ ਸੀ।
ਅਕਸ਼ੈ ਆਨੰਦ ਦੀ ਆਪਣੀ ਐਕਟਿੰਗ ਅਕੈਡਮੀ 'ਅਕਸ਼ੈ ਆਨੰਦ ਐਕਟਿੰਗ ਅਕੈਡਮੀ' ਵਿੱਚ ਸਲਾਹਕਾਰ ਵੀ ਹੈ। [1] ਉਹ ਅਕਸ਼ੈ ਆਨੰਦ ਅਕੈਡਮੀ ਪ੍ਰੋਡਕਸ਼ਨ ਦੇ ਬੈਨਰ ਹੇਠ ਵੱਖ-ਵੱਖ ਵੈੱਬ ਸੀਰੀਜ਼ ਲਈ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਵੀ ਸਰਗਰਮ ਹੈ।
ਫਿਲਮੋਗ੍ਰਾਫੀ
[ਸੋਧੋ]ਫਿਲਮਾਂ
[ਸੋਧੋ]Year | Show | Role | Notes |
---|---|---|---|
1985 | Hum Naujawan | Johnny Gardner | Uncredited |
1991 | Do Pal | ||
1992 | Umar 55 Ki Dil Bachpan Ka | ||
1993 | Pyaar Ka Tarana | ||
1996 | Hahakaar | Rakesh | |
1996 | Aur Ek Prem Kahani | Govindram Dinanath Vijaykumar Shastri | |
1996 | Spotboy | ||
1996 | Indraprastham | Kiran Verma | Malayalam film |
1997 | Tamanna | Jugal Chopra | |
1997 | Daava | Suraj | |
1997 | Abhaas | ||
1997 | America America | Shashank | Kannada film |
1998 | Zakhm | Anand | |
1998 | Yeh Hai Mumbai Meri Jaan | David Rathod / Jo Jo Vaswani | |
1998 | Ghulam | Harihar Mafatlal | |
2000 | Aaghaaz | Harish Patel | |
2002 | 23rd March 1931: Shaheed | Ram Prasad Bismil | |
2004 | Agnipankh | Flight Engineer[2] | |
2004 | Uuf Kya Jaadoo Mohabbat Hai | Raj Chaudhry | |
2011 | Ladies vs Ricky Bahl | Raina's colleague | |
2012 | Student Of The Year | Dharmraj Singh | |
2018 | Jaane Kyun De Yaaron | Ajay Suryavanshi | |
2019 | <i id="mwyg">Cabaret</i> | Victor (Roza's manager) | |
2020 | Sadak 2 | John | |
2024 | A Wedding Story | ||
2025 | Azaad | Biru |
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ↑ "Akshay Anand Acting Academy". Archived from the original on 12 April 2019. Retrieved 11 June 2020.
- ↑ "'Agnipankh' was originally shot as a TV serial!". glamsham.com. 3 December 2003. Archived from the original on 23 December 2017. Retrieved 23 December 2017.