ਅਕਾਦਮੀ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕਾਦਮੀ ਇਨਾਮ
88ਵੇਂ ਅਕਾਦਮੀ ਇਨਾਮ
87th Oscars.png
ਅਕਾਦਮੀ ਇਨਾਮ
ਯੋਗਦਾਨ ਖੇਤਰਬਿਹਤਰੀਨ ਸਿਨਮਈ ਪ੍ਰਾਪਤੀਆਂ
ਦੇਸ਼ਸੰਯੁਕਤ ਰਾਜ
ਵੱਲੋਂਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼
ਪਹਿਲੀ ਵਾਰ1929
ਵੈੱਬਸਾਈਟwww.oscars.org

ਅਕੈਡਮੀ ਇਨਾਮ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫ਼ਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ[1] ਕਰਦੀ ਹੈ। ਇਹ ਅਵਾਰਡ ਪਹਿਲੀ ਵਾਰ 16 ਮਈ,1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।

87ਵੇਂ ਅਕਾਦਮੀ ਇਨਾਮ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ। ਭਾਰਤ ਦੇ ਏ. ਆਰ. ਰਹਿਮਾਨ ਅਤੇ ਗੀਤਕਾਰ ਗੁਲਜ਼ਾਰ ਨੂੰ ਇਹ ਸਨਮਾਨ ਦਿਤਾ ਜਾ ਚੁੱਕਾ ਹੈ।

ਹਵਾਲੇ[ਸੋਧੋ]