ਸਮੱਗਰੀ 'ਤੇ ਜਾਓ

ਅਟਾਰੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਟਾਰੀ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,89,475 (in 2022)
ਰਾਖਵਾਂਕਰਨSC
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2017

ਅਟਾਰੀ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ: 20 ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਵਿਧਾਨ ਸਭਾ ਹਲਕਾ ਅਟਾਰੀ (ਰਿਜ਼ਰਵ) ਇੱਕ ਨਿਰੋਲ ਪੇਂਡੂ ਹਲਕਾ ਹੈ। ਇਹ ਹਲਕਾ 20 ਸਾਲਾਂ ਤੋਂ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ 1997 ਤੋਂ ਲਗਾਤਾਰ ਚਾਰ ਵਾਰ ਇਹ ਸੀਟ ਜਿੱਤ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਸ: ਤਰਸੇਮ ਸਿੰਘ ਡੀ. ਸੀ। ਨੇ ਇਹ ਸੀਟ ਚਾਰ ਵਾਰ ਦੇ ਜੇਤੂ ਨੂੰ ਹਰਾ ਕਿ ਜਿੱਤ ਲਈ ਹੈ। ਤਰਸੇਮ ਸਿੰਘ ਡੀ. ਸੀ। ਜੋ ਆਮਦਨ ਕਰ ਵਿਭਾਗ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਹਨ।[1]

ਚੋਣ ਨਤੀਜੇ

[ਸੋਧੋ]

ਆਮ ਆਦਮੀ ਪਾਰਟੀ - ਜਸਵਿੰਦਰ ਸਿੰਘ

ਆਈ ਐਨ ਸੀ- ਤਰਸੇਮ ਸਿੰਘ

ਸ਼੍ਰੋਮਣੀ ਅਕਾਲੀ ਦਲ- ਗੁਲਜ਼ਾਰ ਸਿੰਘ


ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2017 ਤਰਸੇਮ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2012 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2007 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2002 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
1997 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ

[ਸੋਧੋ]
ਸਾਲਵਿਧਾਨ ਸਭਾ ਨੰਜੇਤੂ ਦਾ ਨਾਮਪਾਰਟੀਵੋਟਾਂਹਾਰੇ ਦਾ ਨਾਮਪਾਰਟੀਵੋਟਾਂ
201720ਤਰਸੇਮ ਸਿੰਘਕਾਂਗਰਸ55335ਗੁਲਜ਼ਾਰ ਸਿੰਘ ਰਣੀਕੇਸ.ਅ.ਦ45133
201220ਗੁਲਜ਼ਾਰ ਸਿੰਘ ਰਣੀਕੇਸ.ਅ.ਦ56112ਤਰਸੇਮ ਸਿੰਘਕਾਂਗਰਸ51129
200721ਗੁਲਜ਼ਾਰ ਸਿੰਘ ਰਣੀਕੇਸ.ਅ.ਦ43235ਰਤਨ ਸਿੰਘਕਾਂਗਰਸ24163
200222ਗੁਲਜ਼ਾਰ ਸਿੰਘ ਰਣੀਕੇਸ.ਅ.ਦ43740ਰਤਨ ਸਿੰਘਕਾਂਗਰਸ19521
199722ਗੁਲਜ਼ਾਰ ਸਿੰਘ ਰਣੀਕੇਸ.ਅ.ਦ52134ਸਰਦੂਲ ਸਿੰਘਸੀਪੀਆਈ10956
199222ਸੁਖਦੇਵ ਸਿੰਘ ਸ਼ੇਹਬਾਜ਼ਪੁਰੀਕਾਂਗਰਸ2722ਕੁਲਵੰਤ ਸਿੰਘ ਮੁਬਾਬਾਬਸਪਾ2238
198522ਤਾਰਾ ਸਿੰਘਸ.ਅ.ਦ.22503ਸਵਰਨ ਕੌਰਕਾਂਗਰਸ11101
198022ਦਰਸ਼ਨ ਸਿੰਘ ਚਾਬਲਸੀਪੀਐਮ22447ਗੁਰਦਿਤ ਸਿੰਘ ਅਤਿਸ਼ਬਾਜਕਾਂਗਰਸ13884
197722ਦਰਸ਼ਨ ਸਿੰਘ ਚਾਬਲਸੀਪੀਐਮ16737ਗੁਰਦਿੱਤ ਸਿੰਘ ਅਤਿਸ਼ਬਾਜਕਾਂਗਰਸ12064
197219ਗੁਰਦਿੱਤ ਸਿੰਘ ਅਤਿਸ਼ਬਾਜਕਾਂਗਰਸ26559ਦਰਸ਼ਨ ਸਿੰਘ ਚਾਬਲਸੀਪੀਐਮ12560
196919ਦਰਸ਼ਨ ਸਿੰਘ ਚਾਬਲਸੀਪੀਐਮ22270ਪਿਆਰਾ ਸਿੰਘਕਾਂਗਰਸ14879
196719ਐਸ ਸਿੰਘਕਾਂਗਰਸ15844ਦਰਸ਼ਨ ਸਿੰਘਸੀਪੀਐਮ11624

ਨਤੀਜਾ2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਅਟਾਰੀ
ਪਾਰਟੀ ਉਮੀਦਵਾਰ ਵੋਟਾਂ % ±%
INC ਤਰਸ਼ੇਮ ਸਿੰਘ ਡੀਸੀ 55335 42.53
SAD ਗੁਲਜ਼ਾਰ ਸਿੰਘ ਰਣੀਕੇ 45133 34.69
ਆਪ ਜਸਵਿੰਦਰ ਸਿੰਘ ਜਹਾਂਗੀਰ 22558 17.34
ਭਾਰਤੀ ਕਮਿਊਨਿਸਟ ਪਾਰਟੀ ਗੁਰਦੀਪ ਸਿੰਘ 2581 1.98
ਬਹੁਜਨ ਸਮਾਜ ਪਾਰਟੀ ਸੁਖਵੰਤਜੀਤ ਸਿੰਘ 1088 0.84
ਬਹੁਜਨ ਸਮਾਜ ਪਾਰਟੀ (ਅੰਬੇਡਕਰ) ਸਰਬਜੀਤ ਕੁਮਾਰ 492 0.38
SLD ਮਨਜੀਤ ਸਿੰਘ 449 0.35
ਲੋਕਤੰਤਰ ਸਵਰਾਜ ਪਾਰਟੀ ਜਗਤਾਰ ਸਿੰਘ ਗਿੱਲ 431 0.33
ਅਜ਼ਾਦ ਮੰਗਤ ਸਿੰਘ 426 0.33
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਰ) ਮਹਿੰਦਰ ਸਿੰਘ 385 0.3 {{{change}}}
ਅਪਨਾ ਪੰਜਾਬ ਪਾਰਟੀ ਹਰਦੇਵ ਸਿੰਘ 340 0.26 {{{change}}}
ਨੋਟਾ ਨੋਟਾ 900 0.69

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਬਾਹਰੀ ਲਿੰਕ

[ਸੋਧੋ]
  • 31°36′N 74°36′E / 31.6°N 74.6°E / 31.6; 74.6

ਫਰਮਾ:ਭਾਰਤ ਦੀਆਂ ਆਮ ਚੋਣਾਂ