ਅਡਾਗੀਓ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਡਾਗੀਓ
ਨਿਰਦੇਸ਼ਕਗੈਰੀ ਬਾਰਦਿਨ
ਨਿਰਮਾਤਾਗੈਰੀ ਬਾਰਦਿਨ
ਲੇਖਕਗੈਰੀ ਬਾਰਦਿਨ
ਸੰਗੀਤਕਾਰTomaso Albinoni / Remo Giazotto
ਰਿਲੀਜ਼ ਮਿਤੀ(ਆਂ)
  • 2000 (2000)
ਮਿਆਦ10 ਮਿੰਟ
ਦੇਸ਼ਰੂਸ

ਅਡਾਗੀਓ , ਇੱਕ 2000 ਦੀ ਰੂਸੀ ਐਨੀਮੇਟਡ ਛੋਟੀ ਫਿਲਮ ਹੈ ਜਿਸਦਾ ਨਿਰਦੇਸ਼ਨ ਗੈਰੀ ਬਾਰਦਿਨ ਨੇ ਕੀਤਾ ਹੈ।[1] 

ਪਲਾਟ[ਸੋਧੋ]

ਤ੍ਰਾਸਦੀ ਦੀ ਕਹਾਣੀ, ਇੱਕ ਕਾਢਕਾਰ - ਨੇਤਾ, ਨਬੀ, ਨਵੇਂ ਵਿਚਾਰਾਂ ਦੀ ਦੁਨੀਆ ਵਿੱਚ ਸ਼ਾਮਲ ਹੋਣ ਦੇ ਸਿੱਟਿਆਂ ਦੀ ਕਹਾਣੀ ਹੈ ਅਤੇ ਇਸ ਗੱਲ ਦੀ ਕਹਾਣੀ ਹੈ ਕਿ ਅਨੰਤ ਸੱਚ ਦੀ ਖੋਜ ਦੇ ਅਨੁਆਈ ਕਿੰਨੇ ਕੁਰਾਹੀਏ ਹੋ ਸਕਦੇ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]