ਅਡੀਲਿਨ ਗ੍ਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਡੀਲਿਨ ਗ੍ਰੇ
Adeline Gray at 2015 Pan Am Games victorious.jpg
2015 ਦੀਆ ਪਨ ਐਮ ਖੇਡਾਂ ਦੌਰਾਨ ਗ੍ਰੇ
ਨਿੱਜੀ ਜਾਣਕਾਰੀ
ਜਨਮ (1991-01-15) ਜਨਵਰੀ 15, 1991 (ਉਮਰ 30)
Denver, Colorado, USA[1]
ਕੱਦ5 ft 10 in[2]
ਖੇਡ
ਖੇਡਕੁਸ਼ਤੀ
University teamਡੇਵਰੀ ਯੂਨਿਵੇਰਸਿਟੀ
Clubਨਿਊ ਯਾਰਕ ਏਸੀ[2]
Coached byਟੇੱਰੀ ਸਟੇਨਰ, ਏਰੀਨ ਟੋਮੇਓ[2]
Updated on 19 ਸਤੰਬਰ 2015.

ਅਡੀਲਿਨ ਗ੍ਰੇ (ਜਨਮ ਜਨਵਰੀ 15, 1991) ਯੂਨਾਈਟਿਡ ਸਟੇਟ, ਦੀ ਕੁਸ਼ਤੀ ਖਿਡਾਰਨ ਹੈ। 2014 ਵਿੱਚ ਅਡੀਲਿਨ ਨੂੰ ਵਿਸ਼ਵ ਚੈਂਪੀਅਨ ਬਣਨ ਦਾ ਮਨ ਹਾਸਿਲ ਹੋਇਆ। 

ਗ੍ਰੇ ਦਾ ਜਨਮ ਜਨਵਰੀ 15, 1991 ਨੂੰ ਡੇਨਵਰ, ਕੋਲੋਰੈਡੋ ਵਿਖੇ ਹੋਇਆ। ਅਡੀਲਿਨ ਨੇ ਆਪਣੇ ਕੁਸ਼ਤੀ ਦੌਰ ਦੀ ਸੁਰੂਆਤ ਆਪਣੇ ਪਿਤਾ ਦੀ ਸਹਾਇਤਾ ਨਾਲ ਕੀਤੀ।[1]

27 ਸਤੰਬਰ, 2012 ਨੂੰ ਗ੍ਰੇ ਨੇ ਵੁਮੇਨ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ, ਏਡਮੋਂਟੋਨ, ਕੈਨੇਡਾ ਦੌਰਾਨ ਆਪਣੀ ਖੇਡ ਰਹੀ ਪ੍ਰਭਾਵਿਤ ਕੀਤਾ। ਪਹਿਲੇ ਹੀ ਮੈਚ ਵਿੱਚ ਬੁਲਗਾਰਿਆ ਦੀ ਡਜ਼ਹਨਨ ਮਨੋਲੋਵਾਂ ਨੂੰ ਪਹਿਲੇ ਬਾਊਟ ਵਿੱਚ 3-0 ਅਤੇ ਦੂਜੇ ਬਾਊਟ ਵਿੱਚ 2-0 ਨਾਲ ਪਛਾੜਿਆ। ਦੂਜੇ ਰਾਉਂਡ ਵਿੱਚ ਜਾਪਾਨ ਦੀ ਯੋਸ਼ੀਕੋ ਇਨੌਏ ਨੂੰ ਪਛਾੜ ਕੇ ਸੇਮੀਫਾਇਨਲ ਵਿੱਚ ਜਗਾਹ ਬਣਾਈ ਅਤੇ ਨਵਜੋਤ ਕੌਰ ਨੂੰ ਹਰਾਇਆ।

ਫਾਇਨਲ ਮੈਚ ਵਿੱਚ ਅਡੀਲਿਨ ਨੇ ਕੈਨੇਡਾ ਦੀ ਦੋਰੋਂਥੀ ਯਿਟਸ ਨੂੰ ਪਛਾੜਿਆ ਅਤੇ ਵਿਸ਼ਵ ਚੈਂਪੀਅਨ ਬਣੀ। ਜਿੱਤ ਤੋਂ ਬਾਅਦ ਅਡੀਲਿਨ ਨੇ ਆਪਣੇ ਪਰਿਵਾਰ ਨੂੰ ਇੱਕ ਵਿਸ਼ਵ ਚੈਂਪੀਅਨ ਬਣ ਕੇ ਮਿਲੀ।

ਹਵਾਲੇ[ਸੋਧੋ]

  1. 1.0 1.1 "Adeline Gray Biography". asicsamerica.com. ASICS America Corporation. Retrieved 19 September 2015. 
  2. 2.0 2.1 2.2 "Adeline Gray Biography". teamusa.org. United States Olympic Committee. Retrieved 19 September 2015. 

ਬਾਹਰੀ ਕੜੀਆਂ[ਸੋਧੋ]