ਅਨੁਰਾਧਾਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਰਾਧਾਪੁਰ
අනුරාධපුරය
அனுராதபுரம்
ਸ਼ਹਿਰ
ਕੁੱਟਮ ਪੋਕੁਨਾ

Lua error in Module:Location_map/multi at line 27: Unable to find the specified location map definition: "Module:Location map/data/Sri Lanka" does not exist.ਸ਼੍ਰੀਲੰਕਾ ਵਿੱਚ ਅਨੁਰਾਧਾਪੁਰ ਦਾ ਟਿਕਾਣਾ

8°21′0″N 80°23′7″E / 8.35000°N 80.38528°E / 8.35000; 80.38528ਗੁਣਕ: 8°21′0″N 80°23′7″E / 8.35000°N 80.38528°E / 8.35000; 80.38528
ਦੇਸ਼ ਸ਼੍ਰੀਲੰਕਾ
ਸੂਬਾ ਉੱਤਰ-ਮੱਧ
ਜ਼ਿਲ੍ਹਾ ਅਨੁਰਾਧਾਪੁਰ
ਸਥਾਪਤ 4ਵੀਂ ਸਦੀ ਈਸਾਪੂਰਵ
ਖੇਤਰਫਲ
 • ਸ਼ਹਿਰ [
 • ਸ਼ਹਿਰੀ [
ਉਚਾਈ 81
ਅਬਾਦੀ (2012)
 • ਸ਼ਹਿਰ 50,595
 • ਘਣਤਾ /ਕਿ.ਮੀ. (/ਵਰਗ ਮੀਲ)
ਡਾਕ ਕੋਡ 50000

ਅਨੁਰਾਧਾਪੁਰ (ਸਿੰਹਾਲਾ: අනුරාධපුරය; Tamil: அனுராதபுரம்) ਸ਼੍ਰੀਲੰਕਾ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਉੱਤਰ-ਮੱਧ ਸੂਬੇ ਦੀ ਰਾਜਧਾਨੀ ਵੀ ਹੈ। ਇਹ ਸ਼੍ਰੀਲੰਕਾ ਦੀਆਂ ਆਦਿ-ਕਾਲ ਦੀਆਂ ਰਾਜਧਾਨੀਆਂ ਵਿੱਚੋਂ ਇੱਕ ਹੈ। ਇੱਥੇ ਪੁਰਾਤਨ ਸ਼੍ਰੀਲੰਕਾਈ ਸਭਿਅਤਾ ਦੀਆਂ ਨਿਸ਼ਾਨੀਆਂ ਸੁਰੱਖਿਅਤ ਪਈਆਂ ਹਨ। ਇਹ ਪੁਰਾਤਨ ਰਾਜਰਤ ਰਿਆਸਤ ਦੀ ਤੀਜੀ ਰਾਜਧਾਨੀ ਸੀ।