ਸਮੱਗਰੀ 'ਤੇ ਜਾਓ

ਅਨੁਸ਼ਕਾ ਪਾਰਿਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਨੁਸ਼ਕਾ ਅਸ਼ਿਤ ਪਾਰਿਖ (ਅੰਗ੍ਰੇਜ਼ੀ: Anoushka Ashit Parikh; ਜਨਮ 26 ਮਾਰਚ 1997) ਇੱਕ ਭਾਰਤੀ ਬੈਡਮਿੰਟਨ ਖਿਡਾਰੀ ਹੈ।[1][2]

ਪ੍ਰਾਪਤੀਆਂ

[ਸੋਧੋ]

ਦੱਖਣੀ ਏਸ਼ੀਆਈ ਖੇਡਾਂ

[ਸੋਧੋ]

ਮਹਿਲਾ ਡਬਲਜ਼

ਸਾਲ ਸਥਾਨ ਸਾਥੀ ਵਿਰੋਧੀ ਸਕੋਰ ਨਤੀਜਾ
2019 ਬੈਡਮਿੰਟਨ ਕਵਰਡ ਹਾਲ ਪੋਖਰਾ, ਨੇਪਾਲ ਭਾਰਤ ਕੁਹੂ ਗਰਗ ਸ੍ਰੀ ਲੰਕਾ ਅਚਿਨੀ ਰਤਨਾਸਿਰੀ
ਸ੍ਰੀ ਲੰਕਾ ਉਪੁਲੀ ਵੀਰਾਸਿੰਘੇ
10–21, 18–21 Bronze ਕਾਂਸੀ

ਬੀ.ਡਬਲਯੂ.ਐਫ. ਇੰਟਰਨੈਸ਼ਨਲ ਚੈਲੇਂਜ/ਸੀਰੀਜ਼

[ਸੋਧੋ]

ਮਹਿਲਾ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2016 ਨੇਪਾਲ ਇੰਟਰਨੈਸ਼ਨਲ ਭਾਰਤ ਹਰਿਕਾ ਵੇਲੁਦੂਰਥੀ ਭਾਰਤ ਮੇਘਨਾ ਜੱਕਮਪੁਡੀ
ਭਾਰਤ ਪੂਰਵੀਸ਼ਾ ਐਸ ਰਾਮ
16–21, 12–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ

ਮਿਕਸਡ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2018 ਖਾਰਕਿਵ ਇੰਟਰਨੈਸ਼ਨਲ ਭਾਰਤ ਸੌਰਭ ਸ਼ਰਮਾ ਪਾਵੇਲ ਸਮਿਲੋਵਸਕੀਮੈਗਡਾਲੇਨਾ ਸਵਿਅਰਸੀਨਸਕਾ 18–21, 21–19, 22–20 ਪਹਿਲਾ ਸਥਾਨ, ਸੋਨ ਤਮਗ਼ਾ ਜੇਤੂ ਜੇਤੂ
2018 ਬ੍ਰਾਜ਼ੀਲ ਇੰਟਰਨੈਸ਼ਨਲ ਭਾਰਤ ਸੌਰਭ ਸ਼ਰਮਾ ਰੂਸ ਇਵਗੇਨੀ ਡ੍ਰੇਮਿਨ
ਰੂਸ ਇਵਜੇਨੀਆ ਦਿਮੋਵਾ
17–21, 14–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
2017 ਦੱਖਣੀ ਅਫਰੀਕਾ ਇੰਟਰਨੈਸ਼ਨਲ ਭਾਰਤ ਸੌਰਭ ਸ਼ਰਮਾ ਦੱਖਣੀ ਅਫ਼ਰੀਕਾ ਐਂਡਰੀਸ ਮਲਾਨ
ਦੱਖਣੀ ਅਫ਼ਰੀਕਾ ਜੈਨੀਫ਼ਰ ਫਰਾਈ
19–21, 19–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
2017 ਖਾਰਕਿਵ ਇੰਟਰਨੈਸ਼ਨਲ ਭਾਰਤ ਸੌਰਭ ਸ਼ਰਮਾ ਭਾਰਤ ਕੇ. ਨੰਦਗੋਪਾਲ
ਭਾਰਤ ਮਹਿਮਾ ਅਗਰਵਾਲ
14–21, 15–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
2016 ਨੇਪਾਲ ਇੰਟਰਨੈਸ਼ਨਲ ਭਾਰਤ ਸੌਰਭ ਸ਼ਰਮਾ ਭਾਰਤ ਵੈਂਕਟ ਗੌਰਵ ਪ੍ਰਸਾਦ
ਭਾਰਤ ਜੂਹੀ ਦੇਵਾਂਗਨ
14–21, 21–19, 21–19 ਪਹਿਲਾ ਸਥਾਨ, ਸੋਨ ਤਮਗ਼ਾ ਜੇਤੂ ਜੇਤੂ

ਹਵਾਲੇ

[ਸੋਧੋ]
  1. "Players: Anoushka Parikh". bwfbadminton.com. Badminton World Federation. Retrieved 17 December 2016.
  2. "Player Profile of Anoushka Parikh". www.badmintoninindia.com. Badminton Association of India. Archived from the original on 20 December 2016. Retrieved 17 December 2016.