ਅਨੂ ਅਗਰਵਾਲ
ਦਿੱਖ
ਅਨੂ ਅਗਰਵਾਲ | |
---|---|
ਜਨਮ | ਮਲਕਾ ਗੰਜ, ਦਿੱਲੀ, ਭਾਰਤ | 11 ਜਨਵਰੀ 1969
ਅਲਮਾ ਮਾਤਰ | ਦਿੱਲੀ ਯੂਨੀਵਰਸਿਟੀ |
ਅਨੂ ਅਗਰਵਾਲ (ਜਨਮ 11 ਜਨਵਰੀ 1969) ਸਾਬਕਾ ਭਾਰਤੀ ਮਾਡਲ ਅਤੇ ਭਾਰਤੀ ਫਿਲਮ ਅਦਾਕਾਰਾ ਹੈ। ਉਹ ਆਸ਼ਿਕੀ , ਕਲਾਉਡ ਡੋਰ ਅਤੇ ਥੀਰੁਦਾ ਥੀਰੁਦਾ ਵਿੱਚ ਆਪਣੇ ਵਧੀਆ ਕੰਮ ਲਈ ਮਸ਼ਹੂਰ ਹੈ।[1]
ਨਿੱਜੀ ਜ਼ਿੰਦਗੀ
[ਸੋਧੋ]ਅਗਰਵਾਲ ਦਾ ਜਨਮ ਦਿੱਲੀ ਵਿੱਚ 11 ਜਨਵਰੀ 1969 ਨੂੰ ਹੋਇਆ ਸੀ, ਅਤੇ ਪਾਲਣ ਪੋਸ਼ਣ ਚੇਨਈ ਵਿੱਚ ਹੋਇਆ। ਉਹ ਸਮਾਜ ਸਾਸ਼ਤਰ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਸੋਨੇ ਦਾ ਤਮਗਾ ਜੇਤੂ ਹੈ। ਇੱਕ ਸੰਖੇਪ ਜਿਹਾ ਸਮਾਂ ਮਾਡਲਿੰਗ ਅਤੇ ਟੈਲੀਵਿਜ਼ਨ ਉਦਯੋਗ ਵਿੱਚ ਲਾਉਣ ਦੇ ਬਾਅਦ, ਉਸ ਨੇ 1990 ਵਿੱਚ ਰਿਲੀਜ਼ ਹੋਈ ਫ਼ਿਲਮ ਆਸ਼ਿਕੀ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ।
ਹਵਾਲੇ
[ਸੋਧੋ]- ↑ "The Enigma of Arrival". Mumbai Mirror. 4 May 2008. Retrieved 11 June 2010.