ਅਨੋਇਤਾ ਸਟੇਡੀਅਮ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਅਨੋਏਤਾ | |
|---|---|
| ਟਿਕਾਣਾ | ਸਨ ਸੇਬਾਸਤੀਅਨ, ਸਪੇਨ |
| ਗੁਣਕ | 43°18′4.96″N 1°58′25.02″W / 43.3013778°N 1.9736167°W |
| ਖੋਲ੍ਹਿਆ ਗਿਆ | 1993 |
| ਮਾਲਕ | ਸਨ ਸੇਬਾਸਤੀਅਨ ਦੇ ਸ਼ਹਿਰ ਸਭਾ |
| ਚਾਲਕ | ਸਨ ਸੇਬਾਸਤੀਅਨ ਦੇ ਸ਼ਹਿਰ ਸਭਾ |
| ਸਮਰੱਥਾ | 32,076[1] |
| ਮਾਪ | 105 x 68 ਮੀਟਰ 115 x 74 ਗਜ |
| ਕਿਰਾਏਦਾਰ | |
| ਰਿਅਲ ਸੋਸਿਏਦਾਦ | |
ਅਨੋਇਤਾ ਸਟੇਡੀਅਮ, ਇਸ ਨੂੰ ਸਨ ਸੇਬਾਸਤੀਅਨ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰਿਅਲ ਸੋਸਿਏਦਾਦ ਦਾ ਘਰੇਲੂ ਮੈਦਾਨ ਹੈ[2], ਜਿਸ ਵਿੱਚ 32,076[1] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਅਨੋਏਤਾ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।
- ਅਨੋਏਤਾ ਸਟੇਡੀਅਮ ਦੀ ਅਧਿਕਾਰਕ ਵੈੱਬਸਾਈਟ Archived 2015-08-01 at the Wayback Machine.
- ਅਨੋਏਤਾ ਸਟੇਡੀਅਮ Realsociedad.com ਉੱਤੇ
- ਅਨੋਏਤਾ ਸਟੇਡੀਅਮ ਤੇ ਸਟੇਡੀਅਮ ਗਾਈਡ ਵਿੱਚ ਆਰਟੀਕਲ
- ਸਪੇਨ ਦੇ ਸਟੇਡੀਅਮ Archived 2014-09-03 at the Wayback Machine.