ਅਪੁਰਵਾ ਅਸਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
== ਅਪੁਰਵਾ ਅਸਰਾਨੀ ==
ਜਨਮ
== ਅਪੁਰਵਾ ਐਮ ਅਸਰਾਨੀ ==

(1978-03-21) 21 ਮਾਰਚ 1978 (ਉਮਰ 46)
ਬੰਗਲੌਰ, ਕਰਨਾਟਕਾ, ਭਾਰਤ
ਹੋਰ ਨਾਮਅਪੁਰਵਾ
ਪੇਸ਼ਾਫਿਲਮ ਐਡੀਟਰ ਅਤੇ ਸਕਰੀਨ ਰਾਇਟਰ
ਸਰਗਰਮੀ ਦੇ ਸਾਲ1995–ਵਰਤਮਾਨ

ਅਪੁਰਵਾ ਅਸਰਾਨੀ( ਅੰਗਰੇਜੀ: Apurva Asrani, ਜਨਮ: 21 ਮਾਰਚ 1978) ਇਕ ਫਿਲਮਸਾਜੀ ਲਈ ਨੈਸ਼ਨਲ ਪੁਰਸਕਾਰ ਜੇਤੂ,ਫਿਲਮ ਐਡੀਟਰ ਅਤੇ ਸਕਰੀਨ ਰਾਇਟਰ ਹੈ ਜੋ ਮੁੰਬਈਭਾਰਤ ਵਿੱਚ ਰਹਿੰਦਾ ਹੈ।  ਇਹ ਫਿਲਮ ਅਤੇ  ਥੀਏਟਰ ਵਿੱਚ ਵੱਖ-ਵੱਖ ਤਰੀਕਿਆਂ ਦਾ ਕੰਮ ਕਰਦਾ ਹੈ ਪਰ ਇਸਨੂੰ ਐਡੀਟਿੰਗ ਲਈ ਜਾਣਿਆ ਜਾਂਦਾ ਹੈ। ਇਸ ਦੁਆਰਾ ਕੀਤੀਆਂ ਪ੍ਰਮੁੱਖ ਐਡਿਟ ਫਿਲਮਾਂ ਜਿਵੇ, ਸੱਤਿਆ(1998), ਸ਼ਾਹਿਦ(2013) ਅਤੇ ਸਿਟੀ ਲਾਈਟ ਹਨ। ਇਸ ਤੋਂ ਬਿਨਾ ਅਲੀਗੜ੍ਹ (2016) ਵਿਚ ਸਕਰੀਨ ਪਲੇਅ ਅਤੇ ਸੰਵਾਦ ਲੇਖਕ  ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਸ਼ੁਰੂਆਤੀ ਕੈਰੀਅਰ[ਸੋਧੋ]

ਅਪੁਰਵਾ ਨੇ ਆਪਣਾ ਕੈਰੀਅਰ 1995 ਵਿਚ ਬਾਲੀਵੁੱਡ ਦੇ ਪ੍ਰੋਗਰਾਮ ਬੀਪੀਐਲ ਓਏ !  ਵਿਚ ਅਸਿਸਟੈਂਟ ਦੇ ਦੌਰ ਤੇ ਸ਼ੁਰੂ ਕੀਤਾ। 19 ਸਾਲ ਦੀ ਉਮਰ ਵਿੱਚ ਉਸਨੇ ਫਿਲਮ ਐਡੀਟਰ ਦੇ ਤੌਰ 'ਤੇ ਸੱਤਿਆ ਫਿਲਮ ਵਿੱਚ ਕੰਮ ਕੀਤਾ ਜੋ ਰਾਮ ਗੋਪਾਲ ਵਰਮਾ ਦੁਅਰਾ ਬਣਾਈ ਗਈ ਸੀ।  

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
1998 ਸੱਤਿਆ

ਫਿਲਮ ਐਡੀਟਰ ਫਿਲਮਫੇਅਰ ਅਵਾਰਡ ਫਾਰ ਬੈਸਟ ਐਡੀਟਿੰਗ
2000 ਸਨਿਪ ! ਫਿਲਮ ਐਡੀਟਰ
 ਨੈਸ਼ਨਲ ਫਿਲਮ ਅਵਾਰਡ ਫਾਰ ਬੈਸਟ ਐਡੀਟਿੰਗ
2001 ਛੱਲ!! ਫਿਲਮ ਐਡੀਟਰ
2002 ੳੋਮ ਜੈ ਜਗਦੀਸ਼ ਫਿਲਮ ਐਡੀਟਰ
2003 ਕਿਉਂ? ਫਿਲਮ ਐਡੀਟਰ & ਐਡੀਸ਼ਨਲ ਸਕਰੀਨਪਲੇਅ 
2003 ਆਉਟ ਆਫ ਕੰਟਰੋਲ ਸਹਿ-ਨਿਰਦੇਸ਼ਕ
2008 ਮੁੱਖਬੀਰ ਫਿਲਮ ਐਡੀਟਰ
2009 8 x 10 ਤਸਵੀਰ Supervising editor
2010 ਆਸ਼ਾਏਂ ਫਿਲਮ ਐਡੀਟਰ
2012 ਜਲਪਰੀ - ਦਾ  ਡਿਸਰਟ ਮਰਮੇਡ ਫਿਲਮ ਐਡੀਟਰ
2012 ਸ਼ਾਹਿਦ ਫਿਲਮ ਐਡੀਟਰ
2014 ਚਿਲਰਨ ਆਫ ਵਾਰ ਫਿਲਮ ਐਡੀਟਰ
2014 ਸਿਟੀ ਲਾਈਟ ਫਿਲਮ ਐਡੀਟਰ& ਸਕਰਿਪਟ ਅਡਵਾਇਜਰ
2015 ਧਰਮ ਸੰਕਟ ਮੇਂ ਫਿਲਮ ਐਡੀਟਰ
2015 ਵੇਟਿੰਗ ਫਿਲਮ ਐਡੀਟਰ
ਪੋਸ਼ਟ ਪ੍ਰੋਡਕਸ਼ਨ
2015 ਅਲੀਗੜ੍ਹ ਕਹਾਣੀ/ਸਕਰੀਨਪਲੇਅ/ਸੰਵਾਦ ਅਤੇ ਐਡੀਟਿੰਗ

ਹਵਾਲੇ[ਸੋਧੋ]