ਅਬਦੁਲ ਲਤੀਫ ਖਾਨ
Abdul Latif Khan | |
|---|---|
| ਜਨਮ | 27 March 1927 Gohad (Dist. Bhind), Madhya Pradesh, India |
| ਮੌਤ | 23 April 2003 (aged 74) Bhopal, Madhya Pradesh, India |
| ਪੇਸ਼ਾ | Classical musician, instrumentalist |
| ਲਈ ਪ੍ਰਸਿੱਧ | Sarangi playing |
| ਬੱਚੇ | Ustad Anwar Hussain, Ustad Nafees Ahmed Khan, Abdul Rashid Khan, Abdul Shafeek Khan, Farookh Latif Khan, also a famous Sarangi Maestro. Khan sahab had two daughters Fauzia Khan and Razia Khan. His grandson Sarwar Hussain is an accomplished Sarangi Maestro of the country. His Great Grandson Amaan Hussain (Son of Sarwar Hussain) is an uprising prodigy and Sarangi performer |
| Parent(s) | Ustad Chhote Khan, Rausiya Begum |
| ਪੁਰਸਕਾਰ | Padma Shri in 2002 Sangeet Natak Akademi Award in 1990 |
ਅਬਦੁਲ ਲਤੀਫ ਖਾਨ (1927-2003) ਇੱਕ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਸਾਜ਼ਿੰਦੇ ਸਨ ਜਿਨ੍ਹਾਂ ਨੂੰ ਸਾਰੰਗੀ, ਇੱਕ ਤਾਰ ਵਾਲੇ ਹਿੰਦੁਸਤਾਨੀ ਕਲਾਸੀਕਲ ਸੱਗੀਤ ਸਾਜ਼ ਵਿੱਚ ਆਪਣੀ ਮੁਹਾਰਤ ਹਾਸਿਲ ਕਰਣ ਲਈ ਜਾਣਿਆ ਜਾਂਦਾ ਹੈ।[1][2]
ਸ਼ੁਰੂਆਤੀ ਜੀਵਨ ਅਤੇ ਕੈਰੀਅਰ
[ਸੋਧੋ]ਉਹ ਭਾਰਤੀ ਰਾਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਪੈਦਾ ਹੋਏ ਸਨ। ਹੈਦਰ ਖਾਨ, ਉਹਨਾਂ ਦੇ ਦਾਦਾ, ਛੋਟੇ ਖਾਨ, ਉਹਨਾਂ ਦੇ ਪਿਤਾ ਸਨ। ਉਹਨਾਂ ਨੇ ਛੋਟੇ ਖਾਨ ਅਤੇ ਉਦੈ ਖਾਨ ਅਤੇ ਹੱਦੂ ਖਾਨ ਦੀ ਦੇਖ-ਰੇਖ ਹੇਠ ਸੰਗੀਤ ਸਿੱਖਿਆ। ਉਹਨਾਂ ਦੇ ਪਰਿਵਾਰ ਦੇ ਸਾਰੇ ਵੱਡੇ ਬੁਜ਼ੁਰਗਾਂ ਤੋਂ ਖਿਆਲ ਘਰਾਣੇ ਸ਼ੈਲੀ ਵਿੱਚ ਅਤੇ ਸਿਤਾਰ, ਸੰਤੂਰ ਅਤੇ ਤਬਲਾ ਵਰਗੇ ਸਾਜ਼ਾਂ ਵਿੱਚ ਮੁਹਾਰਤ ਹਾਸਲ ਕੀਤੀ ਬਾਅਦ ਵਿੱਚ, ਉਹਨਾਂ ਨੇ ਬੜੇ ਗੁਲਾਮ ਸਾਬਿਰ ਖਾਨ ਦੇ ਅਧੀਨ ਸਾਰੰਗੀ ਸਿੱਖੀ।[2]
ਅਬਦੁਲ ਲਤੀਫ ਖਾਨ ਨੇ ਭੋਪਾਲ ਸਾਰੰਗੀ ਮੇਲੇ ਵਰਗੇ ਕਈ ਸੰਗੀਤ ਸਮਾਰੋਹਾਂ ਵਿੱਚ ਪ੍ਰਦਰਸ਼ਨ ਕੀਤਾ ਅਤੇ ਆਲ ਇੰਡੀਆ ਰੇਡੀਓ, ਭੋਪਾਲ ਵਿੱਚ ਇੱਕ ਸਟਾਫ ਕਲਾਕਾਰ ਦੇ ਤੌਰ ਤੇ ਕੰਮ ਕੀਤਾ।[2] ਉਹਨਾਂ ਨੇ ਵੱਡੇ ਗੁਲਾਮ ਅਲੀ ਖਾਨ, ਅਮੀਰ ਖਾਨ, ਹੀਰਾਬਾਈ ਬਰੋਡੇਕਰ, ਨਜ਼ਾਕਤ ਅਤੇ ਸਲਾਮਤ ਅਲੀ ਖਾਨ, ਕੁਮਾਰ ਗੰਧਰਵ, ਮਲਿਕਾਰਜੁਨ ਮਨਸੂਰ ਅਤੇ ਕਿਸ਼ੋਰੀ ਅਮੋਨਕਰ ਵਰਗੇ ਪ੍ਰਸਿੱਧ ਸੰਗੀਤਕਾਰਾਂ ਦੇ ਨਾਲ ਇੱਕ ਸਾਥੀ ਵਜੋਂ ਪ੍ਰਦਰਸ਼ਨ ਕੀਤਾ ਸੀ।[2]
ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ
[ਸੋਧੋ]ਅਬਦੁਲ ਲਤੀਫ ਖਾਨ ਭਾਰਤੀ ਰਾਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਪੈਦਾ ਹੋਏ ਸਨ । ਅਬਦੁਲ ਲਤੀਫ ਖਾਨ ਨੇ ਅਪਨੇ ਦਾਦਾ ਹੈਦਰ ਖਾਨ, ਅਪਨੇ ਪਿਤਾ, ਛੋਟੇ ਖਾਨ ਅਤੇ ਉਦੈ ਖਾਨ ਅਤੇ ਹੱਦੂ ਖਾਨ ਦੀ ਦੇਖ-ਰੇਖ ਹੇਠ ਸੰਗੀਤ ਸਿੱਖਿਆ, ਉਹ ਸਾਰੇ ਉਸ ਦੇ ਵੱਡੇ ਪਰਿਵਾਰ ਦੇ ਮੇੰਬਰ ਸਨ। ਅਬਦੁਲ ਲਤੀਫ ਖਾਨ ਨੇ ਖਿਆਲ ਘਰਾਣੇ ਸ਼ੈਲੀ ਵਿੱਚ ਅਤੇ ਸਿਤਾਰ, ਸੰਤੂਰ ਅਤੇ ਤਬਲਾ ਵਰਗੇ ਸਾਜ਼ਾਂ ਵਿੱਚ ਮੁਹਾਰਤ ਹਾਸਲ ਕੀਤੀ ਬਾਅਦ ਵਿੱਚ, ਉਹਨਾਂ ਨੇ ਬੜੇ ਗੁਲਾਮ ਸਾਬਿਰ ਖਾਨ ਦੀ ਸ਼ਗਿਰਦੀ ਕਰਕੇ ਸਾਰੰਗੀ ਸਿੱਖੀ।[2]
ਅਬਦੁਲ ਲਤੀਫ ਖਾਨ ਨੇ ਭੋਪਾਲ ਸਾਰੰਗੀ ਮੇਲਾ ਵਰਗੇ ਕਈ ਸੰਗੀਤ ਸਮਾਰੋਹਾਂ ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਆਲ ਇੰਡੀਆ ਰੇਡੀਓ, ਭੋਪਾਲ ਵਿੱਚ ਇੱਕ ਸਟਾਫ ਕਲਾਕਾਰ ਦੇ ਤੌਰ ਤੇ ਵੀ ਰਹੇ ਸਨ।[2][3] ਉਹਨਾਂ ਨੇ ਵੱਡੇ ਗੁਲਾਮ ਅਲੀ ਖਾਨ, ਅਮੀਰ ਖਾਨ, ਹੀਰਾਬਾਈ ਬਰੋਡੇਕਰ, ਨਾਜ਼ਾਕਤ ਅਤੇ ਸਲਾਮਤ ਅਲੀ ਖਾਨ, ਕੁਮਾਰ ਗੰਧਰਵ, ਮਲਿਕਾਰਜੁਨ ਮਨਸੂਰ ਅਤੇ ਕਿਸ਼ੋਰ ਅਮੋਨਕਰ ਵਰਗੇ ਪ੍ਰਸਿੱਧ ਸੰਗੀਤਕਾਰਾਂ ਦੇ ਨਾਲ ਇੱਕ ਸਾਥੀ ਵਜੋਂ ਪ੍ਰਦਰਸ਼ਨ ਵੀ ਕੀਤਾ ਸੀ।[2]
ਅਵਾਰਡ ਅਤੇ ਮਾਨਤਾ
[ਸੋਧੋ]- ਸੰਨ 1990 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲਾ, [2][4]
- ਅਬਦੁਲ ਲਤੀਫ ਖਾਨ ਨੂੰ ਭਾਰਤ ਸਰਕਾਰ ਨੇ 2002 ਵਿੱਚ ਚੌਥੇ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।[5]
ਇਹ ਵੀ ਦੇਖੋ
[ਸੋਧੋ]- ਆਸ਼ਿਕ ਅਲੀ ਖਾਨ
ਹਵਾਲੇ
[ਸੋਧੋ]- ↑ "Abdul Latif Khan (Sarangi player)". Sarangi.info website. 2015. Archived from the original on 28 ਜਨਵਰੀ 2022. Retrieved 2 January 2022.
- 1 2 3 4 5 6 7 8 "Profile of Abdul Latif Khan". SwarGanga Music Foundation website. 2015. Archived from the original on 28 ਸਤੰਬਰ 2021. Retrieved 2 January 2022. ਹਵਾਲੇ ਵਿੱਚ ਗ਼ਲਤੀ:Invalid
<ref>tag; name "Swarganga Music Foundation" defined multiple times with different content. - ↑ Jyoti Nair (19 April 2018). "Story of the sarangi". The Hindu newspaper. Archived from the original on 21 November 2023. Retrieved 13 March 2024.
- ↑ "Sangeet Natak Akademi Awards list (scroll down to read awards under title (Instrumental - Sarangi)". Sangeet Natak Akademi website. 17 April 2010. Archived from the original on 31 March 2016. Retrieved 2 January 2022.
- ↑ "Padma Awards Directory (1954 - 2013)" (PDF). Ministry of Home Affairs (Public Section). 14 August 2013. p. (page 119 of 172). Archived from the original (PDF) on 15 October 2015. Retrieved 2 January 2022.