ਅਬੁਲ ਅਲਾ ਮੌਦੂਦੀ
Jump to navigation
Jump to search
ਸ਼ੇਖ਼ ਅਲ-ਇਸਲਾਮ ਹਜ਼ਰਤ ਅੱਲਾਮਾ ਅਬੁਲ ਅਲਾ ਮੌਦੂਦੀ | |
---|---|
ਤਸਵੀਰ:अबुल आला मौदुदी.jpg ਅੱਲਾਮਾ ਮੌਦੂਦੀ ਦਾ ਪੋਰਟਰੇਟ | |
ਜਨਮ | ਔਰੰਗਾਬਾਦ, ਮਹਾਰਾਸ਼ਟਰ, ਹੈਦਰਾਬਾਦ ਸਟੇਟ, ਬ੍ਰਿਟਿਸ਼ ਭਾਰਤ | 25 ਸਤੰਬਰ 1903
ਮੌਤ | 22 ਸਤੰਬਰ 1979 ਬੱਫਲੋ, ਨਿਊਯਾਰਕ, ਯੁਨਾਈਟਡ ਸਟੇਟਸ | (ਉਮਰ 75)
ਰਾਸ਼ਟਰੀਅਤਾ | ਭਾਰਤੀ ਪਾਕਿਸਤਾਨੀ |
ਅਲਮਾ ਮਾਤਰ | Darul Uloom Deoband |
The Meaning of the Qur'an The Islamic Law and Constitution The Qadiani Question The Finality of Prophethood | |
ਪੁਰਸਕਾਰ | King Faisal International Prize (1979) |
ਵੈੱਬਸਾਈਟ | www |
ਕਾਲ | 20ਵੀਂ ਸਦੀ |
ਇਲਾਕਾ | ਇਸਲਾਮੀ ਜਗਤ |
ਸਕੂਲ | ਸੁੰਨੀਅਤ |
ਮੁੱਖ ਰੁਚੀਆਂ | ਇਸਲਾਮੀ ਕਾਨੂੰਨ ਇਸਲਾਮੀ ਫ਼ਲਸਫ਼ਾ ਆਧੁਨਿਕ ਫ਼ਲਸਫ਼ਾ |
ਮੁੱਖ ਵਿਚਾਰ | The Islamic State, jahilliyah (ignorance) Islamic Economy |
ਪ੍ਰਭਾਵਿਤ ਕਰਨ ਵਾਲੇ
| |
ਸਯਦ ਅਬੁਲ ਅ`ਲਾ ਮੌਦੂਦੀ | |
---|---|
![]() ਪਾਕਿਸਤਾਨ ਵਿੱਚ ਅੱਲਾਮਾ ਮੌਦੂਦੀ ਦੀ ਕਬਰ | |
ਮੁੱਖ ਧਰਮ ਅਸਥਾਨ | ਮੌਦੂਦੀ ਦੀ ਕਬਰ , ਪਾਕਿਸਤਾਨ |
ਅਬੁਲ ਅਲਾ ਮੌਦੁਦੀ ਇੱਕ ਵਿਦਵਾਨ, ਰਾਜਨੀਤਿਕ ਚਿੰਤਕ, ਪੱਤਰਕਾਰ , ਇਸਲਾਮਵਾਦੀ ਅਤੇ ਧਾਰਮਿਕ ਪੁਨਰਸਥਾਪਨਾਵਾਦੀ ਸਨ। ਉਹ 20 ਵੀਂ ਸਦੀ ਦੇ ਪ੍ਰਭਾਵਸ਼ਾਲੀ ਇਸਲਾਮੀ ਚਿੰਤਕ ਸਨ।[1]
ਉਸ ਦੀਆਂ ਬਹੁਤ ਸਾਰੀਆਂ ਲਿਖਤਾਂ ਉਰਦੂ ਵਿੱਚ ਲਿਖੀਆਂ ਗਈਆਂ ਸੀ, ਤੇ ਫਿਰ ਅੰਗਰੇਜ਼ੀ, ਅਰਬੀ, ਹਿੰਦੀ, ਬੰਗਾਲੀ, ਤਾਮਿਲ, ਮਲਿਆਲਮ, ਬਰਮੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ।[2]
ਹਵਾਲੇ[ਸੋਧੋ]
- ↑ Zebiri, Kate. Review of Maududi and the making of Islamic fundamentalism. Bulletin of the School of Oriental and African Studies, University of London, Vol. 61, No. 1.(1998), pp. 167–168.
- ↑ Adams, Maududi and the Islamic State, 1983: p.99