ਅਭੀਜੀਤ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਭੀਜੀਤ ਰਾਏ
অভিজিৎ রায়
ਤਸਵੀਰ:Avijit Roy.jpg
ਰਾਏ 2012 ਵਿੱਚ
ਜਨਮ(1972-09-12)12 ਸਤੰਬਰ 1972
ਬੰਗਲਾਦੇਸ਼
ਮੌਤ26 ਫਰਵਰੀ 2015(2015-02-26) (ਉਮਰ 42)
ਢਾਕਾ, ਬੰਗਲਾਦੇਸ਼
ਕੌਮੀਅਤਬੰਗਲਾਦੇਸ਼ੀ, ਅਮਰੀਕੀ
ਸਿੱਖਿਆPhD in Biomedical Engineering
ਅਲਮਾ ਮਾਤਰBUET, University of Dhaka, National University of Singapore
ਕਿੱਤਾਇੰਜੀਨੀਅਰ, ਲੇਖਕ, ਬਲਾਗਰ ਅਤੇ ਧਰਮ ਨਿਰਪੱਖ ਕਾਰਕੁਨ
ਪ੍ਰਭਾਵਿਤ ਹੋਣ ਵਾਲੇSimone de Beauvoir, Gustave Flaubert
ਜੀਵਨ ਸਾਥੀRafida Ahmed Bonna
ਔਲਾਦ1[1]
ਰਿਸ਼ਤੇਦਾਰAjoy Roy (father)
Shefali Roy (mother)[2]
ਵਿਧਾAnti-establishment
ਵੈੱਬਸਾਈਟ
mukto-mona.com

ਅਭੀਜੀਤ ਰਾਏ (ਬੰਗਾਲੀ: অভিজিৎ রায়; 12 ਸਤੰਬਰ 1972 - 26 ਫਰਵਰੀ 2015)[3] ਇੱਕ ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਸੀ।[4] ਰਾਏ 'ਮੁਕਤੋ ਮੋਨ' ਭਾਵ ਆਜ਼ਾਦ ਜ਼ਿਹਨ ਦੇ ਨਾਂ ਦੀ ਬਲਾਗ ਸਾਈਟ ਚਲਾਉਂਦਾ ਸੀ, ਜੋ "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 2000 ਵਿਚ ਇੱਕ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਇਸ 'ਚ ਉਹ ਧਾਰਮਿਕ ਕੱਟੜਪੰਥੀਆਂ ਦੀ ਆਲੋਚਨਾ ਕਰਦਾ ਸੀ ਅਤੇ ਉਹਦੀਆਂ ਲਿਖਤਾਂ ਬਹੁਤ ਕਾਟ ਕਰਨ ਵਾਲੀਆਂ ਸਨ। 26 ਫਰਵਰੀ 2015 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਅਣਪਛਾਤੇ ਅਪਰਾਧੀਆਂ ਨੇ ਕਤਲ ਕਰ ਦਿੱਤਾ।[5]

ਹਵਾਲੇ[ਸੋਧੋ]

  1. Ray Sanchez (1 March 2015). "Prominent Bangladeshi-American blogger Avijit Roy killed". CNN. Retrieved 1 March 2015. 
  2. Tribute to Avijit, Prothom Alo
  3. Obituary: US-Bangladesh writer Avijit Roy BBC News 27 February 2015
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :1
  5. "Assailants hack to death writer Avijit Roy, wife injured". Dhaka: bdnews24.com. 26 February 2015. Retrieved 26 February 2015.