ਅਮਰ ਸਿੰਘ (ਰਾਜਸੀ ਨੇਤਾ)
ਦਿੱਖ
ਅਮਰ ਸਿੰਘ | |
---|---|
![]() ਵਿਸ਼ਵ ਆਰਥਿਕ ਫੋਰਮ ਦੇ ਭਾਰਤ ਆਰਥਿਕ ਸਿਖਰ ਸੰਮੇਲਨ 2008 ਵਿੱਚ ਤਕਰੀਰ ਕਰ ਰਿਹਾ ਅਮਰ ਸਿੰਘ | |
ਰਾਜ ਸਭਾ ਦਾ ਮੈਂਬਰ | |
ਨਿੱਜੀ ਜਾਣਕਾਰੀ | |
ਜਨਮ | ਆਜ਼ਮਗੜ, ਉੱਤਰ ਪ੍ਰਦੇਸ਼, ਭਾਰਤ | 27 ਜਨਵਰੀ 1956
ਸਿਆਸੀ ਪਾਰਟੀ | ਰਾਸ਼ਟਰੀ ਲੋਕਮਂਚ, ਸਮਾਜਵਾਦੀ ਪਾਰਟੀ |
ਜੀਵਨ ਸਾਥੀ | ਪੰਕਜਾ ਕੁਮਾਰੀ ਸਿੰਘ |
ਬੱਚੇ | 2 ਧੀਆਂ |
ਅਲਮਾ ਮਾਤਰ | ਸੇਂਟ ਜੇਵੀਅਰ ਕਾਲਜ, ਕੋਲਕਾਤਾ ਯੂਨੀਵਰਸਿਟੀ ਕਾਲਜ ਆਫ਼ ਲਾ, ਕੋਲਕਾਤਾ |
ਪੇਸ਼ਾ | ਰਾਜਨੀਤਕ ਆਗੂ |
ਵੈੱਬਸਾਈਟ | Rashtriya Lokmanch |
ਅਮਰ ਸਿੰਘ (ਜਨਮ 27 ਜਨਵਰੀ 1956) ਇੱਕ ਭਾਰਤੀ ਰਾਜਨੀਤਕ ਆਗੂ ਹੈ। ਉਹ ਸਮਾਜਵਾਦੀ ਪਾਰਟੀ ਦਾ ਮੋਹਰੀ ਮੈਂਬਰ ਅਤੇ ਮਹਾਸਚਿਵ ਵੀ ਰਹਿ ਚੁੱਕਾ ਹੈ।