| {{{ਦਫ਼ਤਰੀ_ਨਾਂ}}} |
|
|

ਝੰਡਾ |

Coat of arms |
|
| ਉਪਨਾਮ: ਮੋਕੂਮ, ਉੱਤਰ ਦਾ ਵੈਨਿਸ |
ਮਾਟੋ: Heldhaftig, Vastberaden, Barmhartig
(ਸੂਰਬੀਰ, ਦ੍ਰਿੜ੍ਹ, ਕਿਰਪਾਲੂ) |
|
ਅਮਸਤੱਰਦਮ ਦੀ ਸਥਿਤੀ |
| ਗੁਣਕ: 52°22′23″N 4°53′32″E / 52.37306°N 4.89222°E / 52.37306; 4.89222 |
| ਦੇਸ਼ |
ਨੀਦਰਲੈਂਡ |
| ਸੂਬਾ |
ਉੱਤਰੀ ਹਾਲੈਂਡ |
| COROP |
ਅਮਸਤੱਰਦਮ |
| ਉਚਾਈ[੧] |
੨ |
| ਅਬਾਦੀ (੬ ਮਈ ੨੦੧੨)[੨][੩] |
| - ਨਗਰਪਾਲਿਕਾ/ਸ਼ਹਿਰ |
੮,੨੦,੬੫੪ |
| - ਸ਼ਹਿਰੀ |
੧੨,੦੯,੪੧੯ |
| - ਮੁੱਖ-ਨਗਰ |
੨੨,੮੯,੭੬੨ |
| - ਵਾਸੀ ਸੂਚਕ |
ਅਮਸਤੱਰਦਮਰ (♂), ਅਮਸਤੱਰਦਮਸ (♀) ਜਾਂ ਅਮਸਤੱਰਦਮੀ |
| ਸਮਾਂ ਜੋਨ |
ਮੱਧ ਯੂਰਪੀ ਸਮਾਂ (UTC+੦੧) |
| - ਗਰਮ-ਰੁੱਤ (ਡੀ੦ਐੱਸ੦ਟੀ) |
ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੦੨) (UTC) |
| ਡਾਕ ਕੋਡ |
੧੦੧੧-੧੧੦੯ |
| ਵੈੱਬਸਾਈਟ |
www.amsterdam.nl |
ਅਮਸਤੱਰਦਮ ਜਾਂ ਐਮਸਟਰਡੈਮ (ਡੱਚ: [ˌɑmstərˈdɑm] (
ਸੁਣੋ)) ਨੀਦਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਪ੍ਰਮੁੱਖ ਬੋਲੀ ਡੱਚ ਹੈ। ਇਸਨੂੰ ਦੇਸ਼ ਦੇ ਸੰਵਿਧਾਨ ਵੱਲੋਂ ਰਾਜਧਾਨੀ ਹੋਣ ਦੀ ਮਾਨਤਾ ਮਿਲੀ ਹੈ।[੪] ਸ਼ਹਿਰੀ ਹੱਦਾਂ ਅੰਦਰ ਇਸਦੀ ਅਬਾਦੀ ੮੨੦,੨੫੬ ਹੈ, ਨਗਰੀ ਅਬਾਦੀ ੧,੨੦੯,੪੧੯ ਅਤੇ ਮਹਾਂਨਗਰੀ ਅਬਾਦੀ ੨,੨੮੯,੭੬੨ ਹੈ।[੫] ਇਹ ਦੇਸ਼ ਦੇ ਪੱਛਮ ਵੱਲ ਉੱਤਰੀ ਹਾਲੈਂਡ ਸੂਬੇ ਵਿੱਚ ਸਥਿੱਤ ਹੈ। ਇਸ ਵਿੱਚ ਰੰਦਸਤੱਦ ਦਾ ਉੱਤਰੀ ਹਿੱਸਾ ਸ਼ਾਮਲ ਹੈ ਜੋ ਯੂਰਪ ਦਾ ੭੦ ਲੱਖ ਦੀ ਅਬਾਦੀ ਵਾਲ ਇੱਕ ਵੱਡਾ ਬਹੁ-ਨਗਰੀ ਇਲਾਕਾ ਹੈ।[੬]
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਸਿਆਸੀ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|