ਅਮਿਤ ਗੌਰਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਿਤ ਗੌਰਵ ਯਾਦਵ ਭਾਰਤ ਦਾ ਇਕ ਸਿਆਸਤਦਾਨ ਹੈ ਅਤੇ ਭਾਰਤ ਵਿੱਚ ਉੱਤਰ ਪ੍ਰਦੇਸ਼ ਦੀ ਸੋਲ੍ਹਵੀਂ ਵਿਧਾਨ ਸਭਾ ਦਾ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਮਰਹਾਰਾ ਹਲਕੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਸਮਾਜਵਾਦੀ ਪਾਰਟੀ ਸਿਆਸੀ ਪਾਰਟੀ ਦਾ ਮੈਂਬਰ ਹੈ। [1] [2]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਅਮਿਤ ਗੌਰਵ ਦਾ ਜਨਮ ਪਿੰਡ ਰਾਮਨਗਰ ਜ਼ਿਲ੍ਹਾ ਏਟਾ ਵਿੱਚ ਹੋਇਆ ਸੀ। ਉਸਦੇ ਪਿਤਾ ਵੀ ਇੱਕ ਵਿਧਾਇਕ ਸਨ, ਅਤੇ ਉਸਦਾ ਭਰਾ ਸ਼ਸ਼ਾਂਕ ਯਾਦਵ ਸ਼ੀਟੂ ਜਿਲ੍ਹਾ ਪੰਚਾਇਤ ਦਾ ਮੈਂਬਰ ਹੈ। ਉਹ ਡਾ. ਜਾਕਿਰ ਹੁਸੈਨ ਇਸਲਾਮੀਆ ਇੰਟਰ ਕਾਲਜ ਵਿੱਚ ਪੜ੍ਹਿਆ ਅਤੇ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ।

ਸਿਆਸੀ ਕੈਰੀਅਰ[ਸੋਧੋ]

ਅਮਿਤ ਗੌਰਵ ਇੱਕ ਕਾਰਜਕਾਲ ਲਈ ਵਿਧਾਇਕ ਰਹੇ ਹਨ। ਉਹ ਮਰਹਾਰਾ ਹਲਕੇ ਦੀ ਨੁਮਾਇੰਦਗੀ ਕਰਦਾ ਸੀ ਅਤੇ ਸਮਾਜਵਾਦੀ ਪਾਰਟੀ ਦੀ ਸਿਆਸੀ ਪਾਰਟੀ ਦਾ ਮੈਂਬਰ ਹੈ।

ਇਹ ਵੀ ਵੇਖੋ[ਸੋਧੋ]

  • ਮਰਹਾਰਾ (ਵਿਧਾਨ ਸਭਾ ਹਲਕਾ)
  • ਉੱਤਰ ਪ੍ਰਦੇਸ਼ ਦੀ ਸੋਲ੍ਹਵੀਂ ਵਿਧਾਨ ਸਭਾ
  • ਉੱਤਰ ਪ੍ਰਦੇਸ਼ ਵਿਧਾਨ ਸਭਾ

ਹਵਾਲੇ[ਸੋਧੋ]

  1. "2012 Election Results" (PDF). Election Commission of India website. Retrieved 8 December 2015. 
  2. "All MLAs from constituency". elections.in. Archived from the original on 10 ਦਸੰਬਰ 2015. Retrieved 8 December 2015.  Check date values in: |archive-date= (help)