ਅਮੀਰਬਾਈ ਕਰਨਾਟਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਮੀਰ ਬਾਈ ਕਰਨਾਟਕੀ (1906 - 3 ਮਾਰਚ 1965) ਇਕ ਸ਼ੁਰੂਆਤੀ ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ / ਗਾਇਕਾ ਅਤੇ ਪਲੇਬੈਕ ਗਾਇਕਾ ਸੀ ਅਤੇ ਉਹ ਕੰਨੜ ਕੋਇਲ ਵਜੋਂ ਮਸ਼ਹੂਰ ਸੀ। ਮਹਾਤਮਾ ਗਾਂਧੀ ਉਸ ਦੇ ਗੀਤ ਵੈਸ਼ਣਵ ਜਨ ਤੋ ਦਾ ਪ੍ਰਸੰਸਕ ਸੀ।

ਨਿੱਜੀ ਜ਼ਿੰਦਗੀ[ਸੋਧੋ]

ਅਮਿਰਬਾਈ ਕਰਨਾਟਕੀ ਦਾ ਜਨਮ ਬੀਲਗੀ ਨਗਰ, ਕਰਨਾਟਕ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗ ਪਰਿਵਾਰ ਵਿੱਚ ਹੋਇਆ ਸੀ। ਆਪਣੀਆਂ ਸਾਰੀਆਂ ਪੰਜ ਭੈਣਾਂ ਵਿਚੋਂ, ਅਮੀਰਬਾਈ ਅਤੇ ਉਸਦੀ ਵੱਡੀ ਭੈਣ, ਗੌਹੜਾ ਬਾਈ ਨੇ ਪ੍ਰਸਿੱਧੀ ਅਤੇ ਦੌਲਤ ਕਮਾਈ। ਅਮੀਰ ਬਾਈ ਨੇ ਮੈਟਰਿਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਪੰਦਰਾਂ ਸਾਲ ਦੀ ਉਮਰ ਵਿਚ ਬੰਬਈ ਚਲੀ ਗਈ।

ਕੈਰੀਅਰ[ਸੋਧੋ]