ਸਮੱਗਰੀ 'ਤੇ ਜਾਓ

ਅਮੋਜ ਜੈਕਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


Amoj Jacob
Amoj Jacob in 2017
ਨਿੱਜੀ ਜਾਣਕਾਰੀ
ਜਨਮ (1998-05-02) 2 ਮਈ 1998 (ਉਮਰ 27)
Kochi, Kerala, India
ਸਿੱਖਿਆSGTB Khalsa College[1]
ਕੱਦ5 ft 11 in (180 cm) [2]
ਭਾਰ72 kg (159 lb)
ਖੇਡ
ਦੇਸ਼ ਭਾਰਤ
ਖੇਡTrack and field
ਇਵੈਂਟ400 metres, 800 metres
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟ400m: 45.68 (2021)
ਮੈਡਲ ਰਿਕਾਰਡ
Men's athletics
 ਭਾਰਤ ਦਾ/ਦੀ ਖਿਡਾਰੀ
Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2022 Hangzhou Men's 4×400 m
Asian Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2017 Bhubaneshwar 4 × 400m relay
Asian Junior Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 Ho Chi Minh City 800m
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2016 Ho Chi Minh City 4×400m Relay

ਅਮੋਜ ਜੈਕਬ ਭਾਰਤੀ ਦੌੜਾਕ ਹੈ ਜੋ 400 ਮੀਟਰ ਅਤੇ 800 ਮੀਟਰ ਵਿੱਚ ਮਾਹਰ ਹੈ।


2021 ਵਿੱਚ ਜੈਕਬ ਨੇ 2021 ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਅੰਤ ਵਿੱਚ ਉਸਨੇ 2022 ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 4×400 ਮੀਟਰ ਰਿਲੇਅ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। [3]

ਹਵਾਲੇ

[ਸੋਧੋ]
  1. "National Senior Athletics Championship: Neeraj Chopra beats Davinder Singh to win gold in men's javelin throw". Firstpost. 3 June 2017. Retrieved 13 August 2017.
  2. "Athletics | Athlete Profile: Jacob AMOJ - Gold Coast 2018 Commonwealth Games". results.gc2018.com. Archived from the original on 6 December 2021. Retrieved 11 August 2021.
  3. "Asian Games Results". Asian Games, Hangzhou 2022. 4 October 2023. Archived from the original on 4 October 2023. Retrieved 4 October 2023.

ਬਾਹਰੀ ਲਿੰਕ

[ਸੋਧੋ]