ਰਾਜਹੀਣਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਰਾਜਕਤਾ ਤੋਂ ਰੀਡਿਰੈਕਟ)

ਰਾਜਹੀਣਤਾ ਜਾਂ ਸ਼ਾਸਨਹੀਣਤਾ ਜਾਂ ਅਰਾਜਕਤਾ ਦੀਆਂ ਕਈ ਪਰਿਭਾਸ਼ਾਵਾਂ ਹਨ। ਕੁਝ ਲੋਕ "ਰਾਜਹੀਣਤਾ" ਦੀ ਵਰਤੋਂ ਅਜਿਹੇ ਸਮਾਜ ਲਈ ਕਰਦੇ ਹਨ ਜਿੱਥੇ ਲੋਕਾਂ ਵੱਲੋਂ ਲਾਗੂ ਕੀਤੀ ਹੋਈ ਸਰਕਾਰ ਨਾ ਹੋਵੇ।[1][2] ਜਦ ਇਸ ਤਰ੍ਹਾਂ ਇਹ ਸ਼ਬਦ ਵਰਤਿਆ ਜਾਵੇ ਤਾਂ ਰਾਜਹੀਣਤਾ ਤੋਂ ਭਾਵ ਸਮਾਜ ਵਿਚਲਾ ਸਿਆਸੀ ਘੜਮੱਸ ਜਾਂ ਅਵਿਵਸਥਾ ਹੋ ਵੀ ਸਕਦਾ ਹੈ[3] ਅਤੇ ਨਹੀਂ ਵੀ।[4]

ਹਵਾਲੇ[ਸੋਧੋ]

  1. "Decentralism: Where It Came From-Where Is It Going?". Amazon.com. Retrieved 2012-01-30.
  2. "Anarchy." Oxford English Dictionary. Oxford University Press. 2004. The first quoted usage is 1667
  3. "Anarchy." Oxford English Dictionary. Oxford University Press. 2004. The first quoted usage is 1552
  4. "Anarchy." Oxford English Dictionary. Oxford University Press. 2004. The first quoted usage is 1850.