ਅਰੁਣਿਮਾ ਸਿਨਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਰੁਣਿਮਾ ਸਿਨਹਾ (ਜਨਮ 1988) ਮਾਊਂਟ ਐਵਰੈਸਟ[1] ਉਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਐਂਪਿਊਟੀ ਹੈ। ਉਹ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਐਂਪਿਊਟੀ ਵੀ ਹੈ।[2][3]

ਉਹ ਇੱਕ ਕੌਮੀ ਪੱਧਰ ਦੀ ਵਾਲੀਬਾਲ ਖਿਡਾਰੀ ਸੀ, ਜਿਸ ਨੂੰ 2011 ਵਿਚ ਚੋਰਾਂ ਵਲੋਂ ਚੱਲਦੀ ਰੇਲ ਗੱਡੀ ਤੋਂ ਧੱਕਾ ਦਿੱਤਾ ਗਿਆ ਸੀ, ਜਦੋਂ ਉਸਨੇ ਉਹਨਾਂ ਦਾ ਵਿਰੋਧ ਕੀਤਾ। ਨਤੀਜੇ ਵਜੋਂ, ਉਸਦੀ ਇੱਕ ਲੱਤ ਨੂੰ ਗੋਡੇ ਤੱਕ ਘਟਾਉਣਾ ਪਿਆ।

ਜੀਵਨ ਅਤੇ ਕੈਰੀਅਰ[ਸੋਧੋ]

ਸਿਨਹਾ ਉੱਤਰ ਪ੍ਰਦੇਸ਼, ਭਾਰਤ ਦੇ ਅੰਬੇਦਕਰ ਨਗਰ ਤੋਂ ਹੈ। ਉਹ ਸੀਆਈਐਸਐੱਫ ਦੀ ਨੌਕਰੀ ਵੀ ਕਰਦੀ ਹੈ।[4]

ਐਵਰੇਸਟ ਚੜ੍ਹਨ ਤੋਂ ਬਾਅਦ[ਸੋਧੋ]

[[ਤਸਵੀ|thumb|400x400px|ਸਿਨਹਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ।]] ਉਸ ਨੂੰ 2015 ਵਿਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[5]

ਹਵਾਲੇ[ਸੋਧੋ]

  1. "Arunima Sinha, Indian Woman, Is First Female Amputee To Climb Everest in the world". The Huffington Post. 2013-05-22. Retrieved 2013-05-22. 
  2. http://www.indoscopy.com/2013/05/first-indian-amputee-climb-everest.html | Arunima Sinha first Indian amputee to climb Mt Everest
  3. "Arunima becomes first Indian amputee to scale Everest". The Hindu. 2013-05-21. Retrieved 2013-05-21. 
  4. "Amputee Everest climber Arunima Sinha to be an officer in CISF". The Times of India. 2013-05-23. Retrieved 2013-05-24. 
  5. "Padma Awards 2015". Press Information Bureau. Archived from the original on 26 January 2015. Retrieved 25 January 2015.