ਸਮੱਗਰੀ 'ਤੇ ਜਾਓ

ਅਰੁਣੋਦੇ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰੁਣੋਦੇ ਸਿੰਘ
Singh at Jism 2 premiere in 2012
ਜਨਮ (1983-02-17) 17 ਫਰਵਰੀ 1983 (ਉਮਰ 41)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2009–ਹੁਣ ਤੱਕ
ਕੱਦ6 ft 4 in (1.93 m)

ਅਰੁਣੋਦੇ ਸਿੰਘ ਇੱਕ ਭਾਰਤੀ ਅਦਾਕਾਰ ਹੈ। ਉਸਦੀ ਪਹਿਲੀ ਫਿਲਮ ਸਿਕੰਦਰ ਸੀ। ਉਹ ਸੁਧੀਰ ਮਿਸ਼ਰਾ ਦੇ ਫਿਲਮ ਯੇ ਸਾਲੀ ਜ਼ਿੰਦਗੀ ਅਤੇ ਪੂਜਾ ਭੱਟ ਦੀ ਫਿਲਮ ਜਿਸਮ 2 ਵਿੱਚ ਵੀ ਅਦਾਕਾਰੀ ਕੀਤੀ ਹੈ। ਉਸਨੇ ਡੇਵਿਡ ਧਵਨ ਦੇ ਫਿਲਮ ਮੈਂ ਤੇਰਾ ਹੀਰੋ ਵਿੱਚ ਵੀ ਕੰਮ ਕੀਤਾ ਹੈ, ਇਸ ਤੋਂ ਇਲਾਵਾ ਉਸਨੇ ਇੱਕ ਰਹੱਸਮਈ ਫਿਲਮ ਪੀਜ਼ਾ ਵਿੱਚ ਵੀ ਕੰਮ ਕੀਤਾ ਹੈ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]