ਸਮੱਗਰੀ 'ਤੇ ਜਾਓ

ਅਰੁੰਧਤੀ ਪੰਟਾਵਨੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰੁੰਧਤੀ ਪੰਤਾਵਨੇ (ਅੰਗ੍ਰੇਜ਼ੀ: Arundhati Pantawane; ਜਨਮ 2 ਸਤੰਬਰ 1989) ਇੱਕ ਭਾਰਤੀ ਮਹਿਲਾ ਬੈਡਮਿੰਟਨ ਸਿੰਗਲਜ਼ ਖਿਡਾਰਨ ਹੈ। ਉਸਨੇ 2010 ਦੀਆਂ ਏਸ਼ੀਆਈ ਖੇਡਾਂ ਦੇ ਮਹਿਲਾ ਟੀਮ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਹੋਰ ਪ੍ਰਾਪਤੀਆਂ ਦੇ ਨਾਲ, ਉਸਨੇ 2011 ਦੀਆਂ ਰਾਸ਼ਟਰੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ 75ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ।[1][2]

ਪ੍ਰਾਪਤੀਆਂ

[ਸੋਧੋ]

BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼ (1 ਖਿਤਾਬ, 3 ਉਪ ਜੇਤੂ)

[ਸੋਧੋ]

ਮਹਿਲਾ ਸਿੰਗਲਜ਼

ਸਾਲ ਟੂਰਨਾਮੈਂਟ ਵਿਰੋਧੀ ਸਕੋਰ ਨਤੀਜਾ
2011 ਇਸਟੋਨੀਅਨ ਇੰਟਰਨੈਸ਼ਨਲ ਨਿਊਜ਼ੀਲੈਂਡ ਮਿਸ਼ੇਲ ਚੈਨ 16–21, 19–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
2011 ਚੈੱਕ ਇੰਟਰਨੈਸ਼ਨਲ ਚੈੱਕ ਗਣਰਾਜ ਕ੍ਰਿਸਟੀਨਾ ਗੈਵਨਹੋਲਟ 10–21, 18–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
2012 ਬਹਿਰੀਨ ਇੰਟਰਨੈਸ਼ਨਲ ਭਾਰਤ ਤਨਵੀ ਲਾਡ 20–22, 21–12, 21–19 ਪਹਿਲਾ ਸਥਾਨ, ਸੋਨ ਤਮਗ਼ਾ ਜੇਤੂ ਜੇਤੂ
2014 ਇੰਡੀਆ ਇੰਟਰਨੈਸ਼ਨਲ ਚੈਲੇਂਜ ਭਾਰਤ ਗੱਡੇ ਰੁਤਵਿਕਾ ਸ਼ਿਵਾਨੀ 21–19, 18–21, 14–21 ਦੂਜਾ ਸਥਾਨ, ਚਾਂਦੀ ਤਮਗ਼ਾ ਜੇਤੂ ਦੂਜੇ ਨੰਬਰ ਉੱਤੇ
  BWF International Challenge tournament
  BWF International Series tournament
  BWF Future Series tournament

ਪਰਿਵਾਰ

[ਸੋਧੋ]

2016 ਜਨਵਰੀ ਵਿੱਚ, ਅਰੁੰਧਤੀ ਨੇ ਕੋਜ਼ੀਕੋਡ ਦੇ ਮੂਲ ਨਿਵਾਸੀ ਬੈਡਮਿੰਟਨ ਖਿਡਾਰੀ ਅਰੁਣ ਵਿਸ਼ਨੂੰ ਨਾਲ ਵਿਆਹ ਕੀਤਾ।[3] ਇਸ ਜੋੜੇ ਦਾ ਇੱਕ ਪੁੱਤਰ ਹੈ, ਅਧਰਵ ਅਰੁਣ ਵਿਸ਼ਨੂੰ।

ਹਵਾਲੇ

[ਸੋਧੋ]
  1. "Arundhati and Guru Sai Dutt bag badminton titles". The Hindu. 22 February 2011. Archived from the original on 8 April 2016. Retrieved 8 April 2016.
  2. "75th Senior National Badminton Championships,Rohtak-2010". tournament software. Retrieved 8 April 2016.
  3. Nayse, Suhas (January 4, 2016). "Badminton player Arundhati weds Arun Vishnu". The Times of India (in ਅੰਗਰੇਜ਼ੀ). Retrieved 2021-12-15.