ਅਰੇਥਾ ਫਰੈਂਕਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰੇਥਾ ਫਰੈਂਕਲਿਨ
Aretha Franklin 1968.jpg
ਫਰੈਂਕਲਿਨ 1968 ਵਿੱਚ
ਜਨਮ
ਅਰੇਥਾ ਲੂਈਸ ਫਰੈਂਕਲਿਨ

(1942-03-25)ਮਾਰਚ 25, 1942
ਮੌਤਅਗਸਤ 16, 2018(2018-08-16) (ਉਮਰ 76)
ਕਬਰWoodlawn Cemetery, Detroit
ਪੇਸ਼ਾ
  • Singer
  • songwriter
  • pianist
  • civil rights activist
  • record producer
ਸਰਗਰਮੀ ਦੇ ਸਾਲ1954–2017
ਜੀਵਨ ਸਾਥੀ
  • (ਵਿ. 1961; ਤ. 1969)
  • (ਵਿ. 1978; ਤ. 1984)
ਬੱਚੇ4
ਮਾਤਾ-ਪਿਤਾ
ਰਿਸ਼ਤੇਦਾਰ
ਪੁਰਸਕਾਰFull list
ਸੰਗੀਤਕ ਕਰੀਅਰ
ਮੂਲਡਿਟਰੋਇਟ, ਮਿਸ਼ੀਗਨ, ਯੂ ਐੱਸ
ਵੰਨਗੀ(ਆਂ)
ਸਾਜ਼
  • Vocals
  • piano
ਲੇਬਲ
ਵੈਂਬਸਾਈਟਅਧਿਕਾਰਿਤ ਵੈੱਬਸਾਈਟ Edit this at Wikidata
ਦਸਤਖ਼ਤ
Aretha Franklin signature.svg

ਅਰੇਥਾ ਫਰੈਂਕਲਿਨ (25 ਮਾਰਚ, 1942 – 16 ਅਗਸਤ, 2018) ਇੱਕ ਅਮਰੀਕੀ ਗਾਇਕ ਅਤੇ ਪਿਆਨੋਵਾਦਕ ਸੀ। ਉਸਨੇ ਮਿਸ਼ੀਗਨ ਦੇ ਡਿਟਰੋਇਟ ਵਿੱਚ ਨਿਊ ਬੇਥਲ ਬੈਪਟਿਸਟ ਚਰਚ ਵਿੱਚ ਭਜਨ ਗਾਇਨ ਕਰਦੇ ਹੋਏ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਜਿੱਥੇ ਉਸਦੇ ਪਿਤਾ ਸੀ. ਐਲ ਫਰੈਂਕਲਿਨ ਮਨਿਸਟਰ ਸੀ। 1960 ਵਿੱਚ, 18 ਸਾਲ ਦੀ ਉਮਰ ਵਿੱਚ, ਉਸਨੇ ਕੋਲੰਬੀਆ ਰਿਕਾਰਡਾਂ ਵਾਸਤੇ ਰਿਕਾਰਡਿੰਗ ਨਾਲ਼ ਦੁਨਿਆਵੀ ਕੈਰੀਅਰ ਤੇ ਚੱਲ ਪਈ, ਪਰ ਸਿਰਫ ਆਮ ਸਫਲਤਾ ਪ੍ਰਾਪਤ ਕਰ ਸਕੀ। 1966 ਵਿੱਚ ਅਟਲਾਂਟਿਕ ਰਿਕਾਰਡਾਂ ਵਿੱਚ ਹਸਤਾਖ਼ਰ ਕਰਨ ਤੋਂ ਬਾਅਦ, ਫ੍ਰੈਂਕਲਿਨ ਨੇ "ਰਸਪੈਕਟ", "ਚੈਨ ਆਫ ਫੂਲਜ਼", "ਥਿੰਕ", "(ਯੂ ਮੇਕ ਮੀ ਫੀਲ ਲਾਈਕ) ਅ ਵਿਮੈਨ" ਵਰਗੇ ਗਾਣਿਆਂ ਵਿੱਚ ਵਪਾਰਕ ਸ਼ੋਭਾ ਅਤੇ ਸਫਲਤਾ ਪ੍ਰਾਪਤ ਕੀਤੀ ਹੈ, "ਡੌਂਂਟ ਪਲੇ ਦੈਟ ਸੌਂਗ (ਯੂ ਲਾਈਡ)" ਅਤੇ "ਸਪੈਨਿਸ਼ ਹਾਰਲੇਮ "ਵਪਾਰਕ ਸ਼ੋਭਾ ਅਤੇ ਸਫਲਤਾ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. Unterberger, Richie. "Aretha Franklin | Biography & History". AllMusic. Retrieved September 23, 2018.