ਅਲਕਾਲੁਕ
ਦਿੱਖ

ਅਲਕਾਲੁਕ ਲੰਮੀ ਲੰਬਾਈ ਵਾਲਾ ਟਾਈਟ-ਫਿਟਿੰਗ ਟਿਊਨਿਕ ਸੀ। ਜਿਸਦਾ ਅਗਲਾ ਹਿੱਸਾ ਖੁੱਲ੍ਹਾ ਹੁੰਦਾ ਸੀ। ਜਿਸ ਵਿੱਚ ਲੰਬੀਆਂ ਬਾਹਾਂ ਹੁੰਦੀਆਂ ਸਨ, ਜੋ ਰਜਾਈ ਵਾਲੀਆਂ ਚੀਜ਼ਾਂ ਨਾਲ ਬਣੀਆਂ ਹੁੰਦੀਆਂ ਸਨ। ਇੱਕ ਵਾਰ ਇਹ ਭਾਰਤ ਦੇ ਬਸਤੀਵਾਦੀ ਯੁੱਗ ਦੌਰਾਨ ਪਹਿਲੀਆਂ ਅੱਠ ਰੈਜੀਮੈਂਟਾਂ ਲਈ ਘੋੜਸਵਾਰ ਫੌਜ ਦਾ ਇੱਕ ਪਹਿਰਾਵਾ ਸੀ। 19ਵੀਂ ਸਦੀ ਵਿੱਚ ਵੀ ਕੁਲੀਨ ਲੋਕ ਇਹ ਕੱਪੜਾ ਪਹਿਨਦੇ ਸਨ। ਹਾਲਾਂਕਿ ਅੰਗਰੇਜ਼ਾਂ ਨੇ ਅੰਤ ਵਿੱਚ ਇਸਨੂੰ ਇੱਕ ਵੈਸਟਕੋਟ ਨਾਲ ਬਦਲ ਦਿੱਤਾ ਸੀ।[1][2][3][4]
ਇਹ ਵੀ ਵੇਖੋ
[ਸੋਧੋ]- ਘੋੜਸਵਾਰ
- ਅਨਿਯਮਿਤ ਫੌਜ