ਅਲਦਰ ਕਮਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
The Most Reverend
ਅਲਦਰ ਕਮਾਰਾ
OFS
Archbishop-Emeritus of Olinda e Recife
Helder Camara 1974.jpg
ਵਪਾਦਰੀ ਇਲਾਕਾ Olinda e Recife (Emeritus)
ਥਾਪੇ ਗਏ 12 ਮਾਰਚ 1964
Term ended 2 ਅਪਰੈਲ 1985
ਪੂਰਵ ਅਧਿਕਾਰੀ Carlos Gouveia Coelho
ਉੱਤਰ ਅਧਿਕਾਰੀ José Cardoso Sobrinho
Orders
ਪਾਦਰੀ-ਪਦ 'ਤੇ ਨਿਯੁਕਤੀ 20 ਅਪਰੈਲ 1952
by Jaime de Barros Câmara
ਨਿਜੀ ਵੇਰਵੇ
ਜਨਮ ਦਾ ਨਾਂ Hélder Pessoa Câmara
ਜਨਮ (1909-02-07)7 ਫਰਵਰੀ 1909
Fortaleza, Brazil
ਮੌਤ ਅਗਸਤ 27, 1999(1999-08-27) (ਉਮਰ 90)
Recife, Brazil
ਕੌਮੀਅਤ Brazilian
ਫ਼ਿਰਕਾ Roman Catholic
ਮਾਟੋ In manus tuas
ਕੁਲ-ਚਿੰਨ

ਡੌ ਅਲਦਰ ਪੇਸੋਆ ਕਮਾਰਾ (ਪੁਰਤਗਾਲੀ: [dõ ˈɛwdeɾ peˈsoɐ ˈkɐ̃mɐɾɐ]; 7 ਫ਼ਰਵਰੀ 1909 – 27 ਅਗਸਤ 1999) ਓਲਿੰਡਾ ਅਤੇ ਰਸਾਇਫੇ, ਬ੍ਰਾਜ਼ੀਲ ਦਾ ਇੱਕ ਕੈਥੋਲਿਕ ਆਰਚਬਿਸ਼ਪ ਸੀ। ਉਸਨੇ ਦੇਸ਼ ਦੇ ਫੌਜੀ ਸ਼ਾਸਨ ਦੌਰਾਨ 1964 ਤੋਂ 1985 ਤੱਕ ਸੇਵਾ ਕੀਤੀ।

ਉਹ ਮੁਕਤੀ ਸ਼ਾਸਤਰ ਦਾ ਹਿਮਾਇਤੀ ਸੀ ਅਤੇ ਆਪਣੀ ਉਕਤੀ "ਜਦੋਂ ਮੈਂ ਗ਼ਰੀਬਾਂ ਨੂੰ ਭੋਜਨ ਦਿੰਦਾ ਹਾਂ ਤਾਂ ਲੋਕ ਮੈਨੂੰ ਸੰਤ ਕਹਿੰਦੇ ਹਨ, ਜਦੋਂ ਮੈਂ ਪੁੱਛਦਾ ਹਾਂ ਕਿ ਗ਼ਰੀਬਾਂ ਦੇ ਕੋਲ ਭੋਜਨ ਕਿਉਂ ਨਹੀਂ ਹੈ, ਤਾਂ ਲੋਕ ਮੈਨੂੰ ਕਮਿਉਨਿਸਟ ਕਹਿੰਦੇ ਹਨ।"[1] ਲਈ ਯਾਦ ਕੀਤਾ ਹੈ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਉਸ ਦਾ ਜਨਮ  ਬ੍ਰਾਜ਼ੀਲ ਦੇ ਗਰੀਬ ਉੱਤਰ-ਪੂਰਬ ਖੇਤਰ ਵਿੱਚ, ਫੋਰਟਾਲੇਜ਼ਾ, ਕੀਰਾ ਵਿੱਚ ਅਲਦਰ ਪੇਸੋਆ ਕਮਾਰਾ ਵਜੋਂ ਹੋਇਆ ਸੀ। ਉਸ ਦੇ ਪਿਤਾ ਇੱਕ ਅਕਾਊਂਟੈਂਟ ਅਤੇ ਉਸ ਦੀ ਮਾਤਾ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀ।[2] ਉਸ ਨੇ ਸਥਾਨਕ ਕੈਥੋਲਿਕ ਸਕੂਲਾਂ ਤੋਂ ਪੜ੍ਹਾਈ ਕੀਤੀ ਅਤੇ ਸਕੂਲ ਮੁਕੰਮਲ ਕਰਨ ਉੱਪਰੰਤ, ਇੱਕ ਪਾਦਰੀ ਬਣਨ ਦਾ ਫੈਸਲਾ ਕੀਤਾ।

ਕੈਰੀਅਰ[ਸੋਧੋ]

ਅਲਦਰ ਕਮਾਰਾ 1984 ਵਿੱਚ

ਹਵਾਲੇ[ਸੋਧੋ]

  1. Quote: "Quando dou comida aos pobres chamam-me de santo.
  2. O'Shaughnessy, Hugh.