ਅਲਫ਼ਰੈਡ ਟੈਨੀਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਲਫਰੈਡ ਟੈਨੀਸਨ ਤੋਂ ਰੀਡਿਰੈਕਟ)
Jump to navigation Jump to search
ਰਾਈਟ ਆਨਰੇਬਲ
ਲਾਰਡ ਟੈਨੀਸਨ
ਰਾਇਲ ਸੁਸਾਇਟੀ
ਜਨਮ 6 ਅਗਸਤ 1809
ਸੋਮਰਸਬਾਈ, ਲਿੰਕਨਸ਼ਾਇਰ, ਇੰਗਲੈਂਡ
ਸੰਯੁਕਤ ਰਾਜਸ਼ਾਹੀ
ਮੌਤ 6 ਅਕਤੂਬਰ 1892 (ਉਮਰ 83)
ਲਰਜਾਸ਼ਾਲ, ਸੁਸੈਕਸ, ਇੰਗਲੈਂਡ[1]
ਯੁਨਾਈਟਡ ਕਿੰਗਡਮ
ਅਲਮਾ ਮਾਤਰ ਕੈਮਬ੍ਰਿਜ ਯੂਨੀਵਰਸਿਟੀ
ਕਿੱਤਾ ਕਵੀ ਲੌਰੀਟ
ਪ੍ਰਭਾਵਿਤ ਕਰਨ ਵਾਲੇ ਵਿਲੀਅਮ ਸ਼ੇਕਸਪੀਅਰ, ਜੈਫਰੀ ਚੌਸਰ, ਜਾਨ ਮਿਲਟਨ, ਜਾਨ ਕੀਟਸ
ਜੀਵਨ ਸਾਥੀ ਐਮਿਲੀ ਟੈਨੀਸਨ, ਲੇਡੀ ਟੈਨੀਸਨ।ਐਮਿਲੀ ਸੈੱਲਵੁਡ (ਵਿ. ਗਲਤੀ: ਗਲਤ ਸਮਾਂ; ਵਿਧ. ਗਲਤੀ: ਗਲਤ ਸਮਾਂ)
ਔਲਾਦ

ਅਲਫ਼ਰੈਡ ਟੈਨੀਸਨ, (ਪਹਿਲਾ ਬੈਰਨ ਟੈਨੀਸਨ) (6 ਅਗਸਤ 1809 – 6 ਅਕਤੂਬਰ 1892) ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਮੋਹਰੀ ਕਵੀ ਸੀ। ਮਹਾਰਾਣੀ ਵਿਕਟੋਰੀਆ ਦੇ ਰਾਜ ਦੇ ਬਹੁਤੇ ਸਮੇਂ ਦੌਰਾਨ ਉਹ ਮਹਾਕਵੀ ਸੀ ਅਤੇ ਅੱਜ ਵੀ ਉਹ ਸਭ ਤੋਂ ਪ੍ਰਸਿੱਧ ਬ੍ਰਿਟਿਸ਼ ਸ਼ਾਇਰਾਂ ਵਿੱਚੋਂ ਇੱਕ ਹੈ।[2]

ਟੈਨੀਸਨ "ਬਰੇਕ, ਬਰੇਕ, ਬਰੇਕ", "ਦ ਚਾਰਜ ਆਫ਼ ਦ ਲਾਈਟ ਬ੍ਰਿਗੇਡ", "ਟੀਅਰਜ, ਆਈਡਲ ਟੀਅਰਜ" ਅਤੇ "ਕ੍ਰਾਸਿੰਗ ਦ ਬਾਰ" ਵਰਗੇ ਨਿੱਕੇ ਨਿੱਕੇ ਪ੍ਰਗੀਤ ਲਿਖਣ ਦਾ ਪਰਬੀਨ ਕਲਮਕਾਰ ਸੀ। ਉਸ ਦੀਆਂ ਬਹੁਤੀਆਂ ਕਵਿਤਾਵਾਂ, ਯੂਲੀਸਿਸ ਵਰਗੇ ਕਲਾਸੀਕਲ ਮਿਥਹਾਸਕ ਥੀਮਾਂ ਤੇ ਆਧਾਰਿਤ ਸੀ।

ਹਵਾਲੇ[ਸੋਧੋ]

  1. "British Listed Buildings - Aldworth House, Lurgashall". British Listed Buildings Online. Retrieved 5 November 2012. 
  2. "Ten of the greatest: British poets". Mail on Sunday. Retrieved 6 November 2012